Full Lyrics Name Use - AttStar - punjabi song

attstar

Member
Naam Use - AttStar - punjabi song

ਵੈਲੀ ਵੇਖ ਕੇ ਦੂਰੋਂ ਹੀ ਮੱਥਾ ਟੇਕ ਦਿੰਦੇਅਾ
ਅਾਹ ਜਹਿੜਾ ਤਿੰਨ ਪੰਜ ਕਰੇ ਫੜ ਫੈਂਟ ਦੀਨੇਅਾ
ਅੱਖਾਂ ਨਾਗਣੀ ਨਾ ਲਾਲ ਨਈੳ ਕਿਤੀਅਾਂ
ਰਹਿੰਦਾ ਫਿਰੇਅਾ ਦਿਮਾਗ ਜੱਟ ਮੱਤ ਦਾ
ਵੱਸ ਇਹਨੀ ਕ ਚੜਾਈ ਤੇਰੇ ਯਾਰ ਦੀ
ਸਭ ਨਾਮ ਯੁਜ ਕਰਦੇ ਨੇ ਜੱਟ ਦਾ:fkiss

ਵੱਡੀ ਲੈਕੇ ਗੱਡੀ ਨਈੳ ਹਵਾ ਕਰਦੇ
ਮਾੜੇ ਬੰਦੇ ੳੁਤੇ ਨਈੳ ਤਵਾ ਤਰਦੇ
ਮੇਰੀ ਟੋਰ ਦੀ ਤਰੀਫ਼ ਸਾਰਾ ਜਿਲਾ਼ ਕਰਦਾ
ਪਾਈਅਾ ਚਾਦਰਾ ਹੀ ਰੱਨਾਂ ਫਿਰੇ ਪੱਟ ਦਾ
ਵੱਸ ਇਹਨੀ ਕ ਚੜਾਈ ਤੇਰੇ ਯਾਰ ਦੀ
ਸਭ ਨਾਮ ਯੁਜ ਕਰਦੇ ਨੇ ਜੱਟ ਦਾ:fkiss

ਲੇਲੇ ਪੇਪੇ ਕਰਦੇ ਨੀ ਕਿਸੇ ਨਾਰ ਦੇ
ਇੱਕ ਮੇਰੀ ਜਾਨ ਨਾਮ ਲੈਵੇ ਸਟਾਰ ਦੇ
ਦਿਲੋਂ ਲੇਹੇ ਦੀ ਨਾ ਮੁੜ ਹੁੰਦੀ ਈਨਟਰੀ
ਥੂਕ ਕੇ ਮੈਂ ਕਦੇ ਨਈੳ ਚੱਟ ਦਾ
ਵੱਸ ਇਹਨੀ ਕ ਚੜਾਈ ਤੇਰੇ ਯਾਰ ਦੀ
ਸਭ ਨਾਮ ਯੁਜ ਕਰਦੇ ਨੇ ਜੱਟ ਦਾ:fkiss
 
Last edited:
Top