Lyrics Muthian Vich - Manmohan Waris - Kamal Heer - Sangtar - Full Lyrics - 2016

  • Thread starter userid97899
  • Start date
  • Replies 2
  • Views 2K
U

userid97899

Guest
Kade Maade Time Ch Doule Nahi
Sadah Oaat Dhahde Di Takki Aa
Asi Dukhan Agge Jhukde Nahi
Mohre Ho Musibatt Dakki Aa
Haa Waris Bhagat Sarabhe De
Nahi Haareya Vang Khaloo Sakde
Muthian Vich Band Nahi Ho Sakde
Muthian Vich
Muthian Vich Band Nahi Ho Sakde
Muthian Vich
ਕਦੇ ਮਾੜੇ ਟਾਇਮ ਚ ਡੌਲੇ ਨਹੀ
ਸਦਾ ਓਟ ਢਾਹਡੇ ਦੀ ਤੱਕੀ ਆ
ਅਸੀ ਦੁੱਖਾ ਅੱਗੇ ਝੁੱਕਦੇ ਨਹੀ
ਮੁਹਰੇ ਹੋ ਮੁਸਿਬਤ ਡੱਕੀ ਆ
ਹਾਂ ਵਾਰਿਸ ਭਗਤ , ਸਰਾਭੇ ਦੇ
ਨਹੀ ਹਾਰਿਆ ਵਾਗ ਖਲੌ ਸਕਦੇ
ਮੁੱਠੀਆ ਵਿੱਚ ਬੰਦ ਨਹੀ ਹੋ ਸਕਦੇ
ਮੁੱਠੀਆ ਵਿੱਚ
ਮੁੱਠੀਆ ਵਿੱਚ ਬੰਦ ਨਹੀ ਹੋ ਸਕਦੇ
ਮੁੱਠੀਆ ਵਿੱਚ

Asi Anakh'n De Layi Jeonde Haa
Paise De Zor Te Nahi Vikkde
Jehre Mull Liyande Vaily Aa
Ooh Saade Mohre Nahi Tikkde
Nange Moonh Maut Nall Bhid Jayie
Darke Nahi Boohe Dhoo Sakde
Muthian Vich Band Nahi Ho Sakde
Muthian Vich
Muthian Vich Band Nahi Ho Sakde
Muthian Vich
ਅਸੀ ਅਖਣਾਂ ਦੇ ਲਈ ਜਿਉਦੇ ਹਾਂ
ਪੇਸੈ ਦੇ ਜੋਰ ਤੇ ਨਹੀ ਵਿੱਕਦੇ
ਜਿਹੜੇ ਮੁੱਲ ਲਿਆਦੇ ਵੈਲੀ ਆ
ਉਹ ਸਾਡੇ ਮੁਹਰੇ ਨਹੀ ਟਿੱਕਦੇ
ਨੰਗੇ ਮੂਹ ਮੌਤ ਨਾਲ ਭਿੱੜ ਜਾਈਏ
ਡਰਕੇ ਨਹੀ ਬੂਹੇ ਢੋਹ ਸਕਦੇ
ਮੁੱਠੀਆ ਵਿੱਚ ਬੰਦ ਨਹੀ ਹੋ ਸਕਦੇ
ਮੁੱਠੀਆ ਵਿੱਚ
ਮੁੱਠੀਆ ਵਿੱਚ ਬੰਦ ਨਹੀ ਹੋ ਸਕਦੇ
ਮੁੱਠੀਆ ਵਿੱਚ

Kayi Ghalu-Ghare Jhalle Aa
Vaddhe V Duggne Ho Jayie
Bin Gallo Khoon Nahi Dauli Da
Mull Katre Katre Da Payie
Dabban Eh Bharm Bhuleke Aa
Vairi Haq Ni Saada Khoo Sakde
Muthian Vich Band Nahi Ho Sakde
Muthian Vich
Muthian Vich Band Nahi Ho Sakde
Muthian Vich
ਕਈ ਘੱਲੂ-ਘਾਰੇ ਝੱਲੇ ਆ
ਵੱਡੇ ਵੀ ਦੂਗਨੇ ਹੋ ਜਾਇਏ
ਬਿਨ ਗੱਲੋ ਖੂਨ ਨਹੀ ਡੌਲੀ ਦਾ
ਮੁੱਲ ਕਤਰੇਂ ਕਤਰੇਂ ਦਾ ਪਾਇਏ
ਦਬਨ ਏਹ ਭਰਮ ਭੁਲੇਖੇ ਆ
ਵੈਰੀ ਹੱਕ ਨੀ ਸਾਡਾ ਖੋਹ ਸਕਦੇ
ਮੁੱਠੀਆ ਵਿੱਚ ਬੰਦ ਨਹੀ ਹੋ ਸਕਦੇ
ਮੁੱਠੀਆ ਵਿੱਚ
ਮੁੱਠੀਆ ਵਿੱਚ ਬੰਦ ਨਹੀ ਹੋ ਸਕਦੇ
ਮੁੱਠੀਆ ਵਿੱਚ

Yaaran Naal Sanjha Pal De Aa
Dushman Layi Bade Karrare Aa
Gill Rauntea Dhokha Nahi Dinde
Asi Jehnu Jaanu Piyare Aa
Asi Aashiq Sohni Seerat De
Nahi Sohne Mukhde Mooh Sakde
Muthian Vich Band Nahi Ho Sakde
Muthian Vich
Muthian Vich Band Nahi Ho Sakde
Muthian Vich
Muthian Vich Band Nahi Ho Sakde
Muthian Vich
ਯਾਰਾ ਨਾਲ ਸਾਝਾਂ ਪਾਲ ਦੇ ਆ
ਦੁਸ਼ਮਨ ਲਈ ਬੜੇ ਕਰਾਰੇ ਆ
ਗਿੱਲ ਰੌਤਿਆਂ ਧੌਖਾ ਨਹੀ ਦਿੰਦੇ
ਅਸੀ ਜਿਹਨੂੰ ਜਾਨੌ ਪਿਆਰੇ ਆ
ਅਸੀ ਆਸ਼ਿਕ ਸੋਹਨੀ ਸੀਰਤ ਦੇ
ਨਹੀ ਸੋਹਣੇ ਮੁੱਖੜੇ ਮੋਹ ਸਕਦੇ
ਮੁੱਠੀਆ ਵਿੱਚ ਬੰਦ ਨਹੀ ਹੋ ਸਕਦੇ
ਮੁੱਠੀਆ ਵਿੱਚ
ਮੁੱਠੀਆ ਵਿੱਚ ਬੰਦ ਨਹੀ ਹੋ ਸਕਦੇ
ਮੁੱਠੀਆ ਵਿੱਚ
ਮੁੱਠੀਆ ਵਿੱਚ ਬੰਦ ਨਹੀ ਹੋ ਸਕਦੇ
ਮੁੱਠੀਆ ਵਿੱਚ
 
Last edited by a moderator:
Top