sukhdeep singh jaswal
son of sardar
ਫੇਰ ਕਿਸ ਨੇ ਰੁਸਨਾ ਤੇ ਕਿਸ ਨੇ ਮਾਨੋਣਾ
ਫੇਰ ਕਿਸ ਨੇ ਏ ਪਯਾਰ ਦਾ ਵਾਸਤਾ ਪਾਣਾ
ਥੋੜਾ ਕਰ ਲਾਓ ਸਬਰ ਤੁਹਾਨੂ ਹੋਰ ਨੀ ਸਤਾਉਣਾ
sukhi ਨੇ ਉਥੇ ਚਲੇ ਜਾਣਾ ਜਿਥੋਂ ਮੁਰ ਕੇ ਨੀ ਆਣਾ...........
ਫੇਰ ਕਿਸ ਨੇ ਏ ਪਯਾਰ ਦਾ ਵਾਸਤਾ ਪਾਣਾ
ਥੋੜਾ ਕਰ ਲਾਓ ਸਬਰ ਤੁਹਾਨੂ ਹੋਰ ਨੀ ਸਤਾਉਣਾ
sukhi ਨੇ ਉਥੇ ਚਲੇ ਜਾਣਾ ਜਿਥੋਂ ਮੁਰ ਕੇ ਨੀ ਆਣਾ...........
Last edited by a moderator: