ਜੱਟਾਂ ਦੇ ਆ MundE ਬਸ ਦਸਵੀਂ ਹੀ ਕੀਤੀ ਆ

ਜੱਟਾਂ ਦੇ ਆ MundE ਬਸ ਦਸਵੀਂ ਹੀ ਕੀਤੀ ਆ
ਮੋਟਰਾਂ ਤੇ ਬੈਠ ਬੈਠ ਬੜੀ DaarU ਪੀਤੀ ਆ
ਕਿਹੜਾ ਉੱਥੇ ਲੱਗਣਾ ਸੀ DC ਪੜ ਕੇ
ਆ ਗਏ AustraliA ਜ਼ਹਾਜ਼ ਚੜ ਕੇ
ਮੈਲਬੋਰਨ Taxi ਚਲਾਉਣ ਲੱਗ ਪਏ
ਸੜਕਾਂ ਤੇ DollaR ਕਮਾਉਣ ਲੱਗ ਪਏ
ਇੱਥੇ ਮੌਜ ਲੁੱਟਦੇ ਆ WeekenD ਨੂੰ
ਤਾਂਵੀ DiL ਚੰਦਰਾ ਨਾ ਭੁੱਲੇ ਪਿੰਡ ਨੂੰ
ਖੁੱਲਾ JattA ਇੱਥੇ ਪੀਣ ਖਾਣ ਨੂੰ
ਤਾਂਵੀ ਚਿੱਤ ਕਾਹਲਾ ਪਵੇ DesH ਜਾਣ ਨੂੰ
ਮੇਰੀ ਚੱਲੇ ਦੇ ਦਿਆਂ ਜਾਵਾਬ SaaB ਨੂੰ
ਵੱਟੋ ਵੱਟੀ ਪੈ ਕੇ ਭੱਜ ਜਾ PunJaB ਨੂੰ:p
ਚੰਗੀ JoB ਉੱਤੇ ਜਦੋਂ ਹੋਗੇ ਫਿੱਟ ਬਈ
ਹੌਲੀ ਹੌਲੀ ਕੰਮ ਆਪੇ ਹੋਜੂ SeT ਬਈ
ਗੋਰੀਆਂ ਨਾਲ ਲਾਉਣੀ ਫੇਰ Yaari ਜੱਟ ਨੇ
ਲੈਣੀ ਲਾਲ ਰੰਗ ਦੀ Ferrari ਜੱਟ ਨੇ
ਬਾਪੂ ਦੀ Vi ਮੁੱਛ ਦਾ ਖਿਆਲ ਰੱਖਣਾ
IndiA ਦਾ ਹਿਸਾਬ ਨਾਲੋਂ ਨਾਲ ਰੱਖਣਾ
ਕਰ ਦੇਣਾ ਪਿੰਡ ChangE ਸੀਨ ਜੱਟ ਨੇ
ਜਦੋਂ ਲੈਲੀ ਨਾਲ ਲਗਵੀ ਜ਼ਮੀਨ JatT ਨੇ
BappU ਘੁੰਮੂ ਲਾ ਕੇ ਬਕਸੂਆ ਜੇਬ ਨੂੰ
"H33R" ਉਦੋਂ ਖੁਸ਼ੀ ਹੋਣੀ "diljani" ਨੂੰ
ਆਖਦੇ ਸ਼ਰੀਕ MundA ਗਿਆ ਬਾਹਰ ਨੂੰ
ਬਈ ੨ ਸਾਲ ਲੱਗਣੇ ਨੇ PR ਨੂੰ
ਡਾਲਰਾਂ ਦਾ ਮੀਂਹ Vekhi ਫੇਰ ਵਰਦਾ
PinD ਆ ਕੇ ਕੋਠੀ ਪਾਉਗਾ ਪਰਾਰ ਨੂੰ
ਮੁੱਛ ਖੜੀ ਹੋਣੀ ਫੇਰ tiger ਜੱਟ ਦੀ
ਇਕ ਖੂੰਜੇ ਗੈਰਜ ਵੀ ਪਾਉਣਾ CAR ਨੂੰ
 
Top