[PaURwaL]
Elite
ਕੁੜੀ j ਫੋਨ ਕਰੇ ਕੁੜੀ ਨੂੰ ਤਾਂ:--
"ਯਾਰ ਮੈਨੂੰ ਤੇਰੀ "help" ਦੀ ਲੋੜ ਆ"
"ਪਹਿਲੀ ਕੁੜੀ "ਮੈ ਥੋੜਾ ਕੰਮ ਚੱਲੀ ਕਿਤੇ ਆ"
"ਦੂਜੀ ਕੁੜੀ "ਯਾਰ ਮੈ ਥੋੜਾ"busy" ਆ"
"ਤੀਜੀ ਕੁੜੀ "ਤੂੰ ਮੇਰੇ ਕੰਮ ਆਈ ਆ ਕਦੀ"
.
AND..
" mUndA ਫੋਨ ਕਰੇ ਦੋਸਤ ਨੂੰ ਤਾਂ.. :-
"ਯਾਰ ਜੱਲਦੀ ਆ ਪੰਗਾ ਪੈ ਗਿਆ ਕਿਸੇ ਨਾਲ..
:
:
:
:
:
"ਪਹਿਲਾ ਦੋਸਤ "ਦੱਸ ਕਿੰਨੇ ਬੰਦੇ ਭੇਜਾ"
:
"ਦੂਜਾ ਦੋਸਤ "ਵੱਡ ਕੇ ਰੱਖ ਦਾ ਗੇ"
:
"ਤੀਜਾ ਦੋਸਤ "ਮੈਨੂੰ ਦੱਸ ਕੋਣ ਆ ੳ ਜਿੰਨੇ ਸਾਡੇ
ਭਰਾ ਵੱਲ ਅੱਖ ਚਕ ਕੇ ਵੇਖਿਆ
"ਯਾਰ ਮੈਨੂੰ ਤੇਰੀ "help" ਦੀ ਲੋੜ ਆ"
"ਪਹਿਲੀ ਕੁੜੀ "ਮੈ ਥੋੜਾ ਕੰਮ ਚੱਲੀ ਕਿਤੇ ਆ"
"ਦੂਜੀ ਕੁੜੀ "ਯਾਰ ਮੈ ਥੋੜਾ"busy" ਆ"
"ਤੀਜੀ ਕੁੜੀ "ਤੂੰ ਮੇਰੇ ਕੰਮ ਆਈ ਆ ਕਦੀ"
.
AND..
" mUndA ਫੋਨ ਕਰੇ ਦੋਸਤ ਨੂੰ ਤਾਂ.. :-
"ਯਾਰ ਜੱਲਦੀ ਆ ਪੰਗਾ ਪੈ ਗਿਆ ਕਿਸੇ ਨਾਲ..
:
:
:
:
:
"ਪਹਿਲਾ ਦੋਸਤ "ਦੱਸ ਕਿੰਨੇ ਬੰਦੇ ਭੇਜਾ"
:
"ਦੂਜਾ ਦੋਸਤ "ਵੱਡ ਕੇ ਰੱਖ ਦਾ ਗੇ"
:
"ਤੀਜਾ ਦੋਸਤ "ਮੈਨੂੰ ਦੱਸ ਕੋਣ ਆ ੳ ਜਿੰਨੇ ਸਾਡੇ
ਭਰਾ ਵੱਲ ਅੱਖ ਚਕ ਕੇ ਵੇਖਿਆ