ਓਹ ਲੱਭਦੀ ਸੀ ਕੌਈ Modern ਮੁੰਡਾ,,,,

Jeeta Kaint

Jeeta Kaint @
ਓਹ ਲੱਭਦੀ ਸੀ ਕੌਈ Modern ਮੁੰਡਾ ਪਰ ਓਹਨੂੰ ਟੱਕਰ ਗਿਆ ਦੇਸੀ ਸੀ__

ਓਹਨੂੰ ਭਾਲ ਸੀ ਕੌਟ ਵਾਲੇ ਦੇ, ਤੇ ਯਾਰਾਂ ਮੌਡੇ ਖੇਸੀ ਸੀ__

ਪਰ ਪਤਾ ਨੀ ਕਿਓ ਓ ਫੇਰ ਵੀ jeete ਓਤੇ ਡੁੱਲੀ ਫੀਰਦੀ ਆ__

ਤੱਕ ਕੇ ਸਾਡਾ ਕੱਚਾ ਕੌਠਾ, "ਕਨੇਡਾ" ਭੁੱਲੀ ਫੀਰਦੀ ਆ__:)
 
Top