Modern ਆਸ਼ਕੀ

#m@nn#

The He4rt H4ck3r
:p:p jehde Ishq de assi kisse parde a..je oh ajj kall hunde tan ki hunda..

have a look
:p


ਰਾਂਝਾ ਕਰਕੇ lunch ਹੀਰ ਨਾਲ ..
Dinner ਤੇ ਸੋਹਨੀ ਨੂੰ ਬੁਲਾਈ ਜਾਵੇ
ਪੁੰਨੂ ਸੱਸੀ ਕੱਲੀ ਦਾ ਨਾ ਹੋਕੇ ..
ਨਾਲ ਸਾਹਿਬਾ ਦੇ ਗੱਲ ਚਲਾਈ ਜਾਵੇ
ਮਿਰਜ਼ਾ ਸਾਹਿਬਾ ਦੇ ਫੋਨ ਨੂੰ ਰੱਖ waiting ਚ'..
Recharge ਲੈਲਾ ਦੇ ਫੋਨ ਚ ਪਵਾਈ ਜਾਵੇ
ਮਜਨੂੰ ਲੈਲਾ ਤੋਂ ਚੋਰੀ 17 ਵਿਚ ਜਾਕੇ
ਸੋਹਨੀ , ਸੱਸੀ ਨੂੰ Shopping ਕਰਾਈ ਜਾਵੇ
ਮਹੀਵਾਲ ਨੂੰ ਲਭੇ ਸੋਹਨੀ Lake ਉੱਤੇ ..
ਤੇ ਓਹ ਹੀਰ ਨੂੰ ਬੁੱਲੇਟ ਤੇ ਘੁਮਾਈ ਜਾਵੇ





ਹੀਰ ਨਿਕਲੀ ਰਾਂਝੇ ਨਾਲ lunch ਕਰਕੇ ..
Call ਮਿਰਜ਼ੇ ਨੂੰ ਯਾਰੋ ਮਿਲਾ ਰਹੀ ਏ
Mobile ਪੁੰਨੂ ਨੇ ਲੈਕੇ ਦਿੱਤਾ ਸੱਸੀ ਨੂੰ
ਤੇ Recharge ਮਜਨੂੰ ਕੋਲੋਂ ਕਰਵਾ ਰਹੀ ਏ ..
ਲਾਕੇ ਬਹਾਨਾ ਮਹੀਵਾਲ ਨੂੰ ਸੋਹਨੀ ਦੇਖੋ
Film ਪੁੰਨੂ ਨਾਲ ਦੇਖਣ ਜਾ ਰਹੀ ਏ
ਸਾਹਿਬਾ ਦੇਖਿਆ ਹੁਣ ਮਿਰਜ਼ੇ ਕੋਲ ਮੁਕਗੇ ਪੈਸੇ
ਤਾਂਹੀ ਮਜਨੂੰ ਨਾਲ ਗੱਲ ਚਲਾ ਰਹੀ ਏ . .
ਲੈਲਾ ਇਹਨਾ ਸਭ ਨੂੰ MANN ਛੱਡ ਪਿਛੇ …
ਮਿਰਜ਼ੇ , ਰਾਂਝੇ ਤੇ ਮਜਨੂੰ 3-3 ਨੂੰ ਚੋਗਾ ਪਾ ਰਹੀ ਏ





Ranjha karke lunch Heer naal ..
Dinner te Sohni nu bulayi jave
Punnu Sassi kalli da na hoke..
Naal sahiba de gall chalayi jave
Mirza Sahiba de fone nu rakh waiting ch..
Recharge Laila de fone ch pawayi jave
Majnu Laila ton chori 17 vich jake
Sohni, Sassi nu Shopping karayi jave
Mahiwal nu labhe Sohni Lake utte..
Te oh Heer nu Bullet te Gumayi jave





Heer nikli jo Ranjhe naal lunch karke..
Call Mirze nu yaaro mila rahi e
Mobile Punnu ne laike ditta Sassi nu
te Recharge Majnu kolo karwa rahi e..
laake bahana Mahiwal nu sohni dekho
Film Punnu naal dekhan ja rahi e
Sahiba dekhya hun Mirze kol mukge paise
tanhi Majnu naal Gall chala rahi e..
Laila ehna sab nu MANN chhad piche…
Mirze , Ranjhe te Majnu 3-3 nu choga pa rahi e


 
Top