MODERATORS ਅੱਗੇ ਕਾਹਦਾ ਜੋਰ (Part3)

RaviSandhu

SandhuBoyz.c0m
Ravi Sandhu
23.39 TH, 25/11/2010
Rome (Italy)

6 ਮਹੀਨਿਆਂ ਤੋ ਲਗਾਤਾਰ ਪੋਸਟਾ ਕਰਦੇ ਹਾਂ
ਫਿਰ ਵੀ ਇਹ ਸਾਲਾ STARTING ਆਈ ਜਾਂਦਾ ਹੈ।
ਕਈ ਮਗਰੋਂ ਆ ਕੇ ਵੱਡੇ ਸਾਬ ਬਣ ਗਾਏ ਨੇ,
ਅਸੀਂ ਤਾਂ 'ਸੰਧੂਆ' ਬਾੜਾ ਪਿੱਛੇ ਰਹਿ ਗਏ ਹਾਂ।
ਚਲੋ ਅਸੀਂ ਕੀ ਲੈਣਾ RANK ਵਾਧਾ ਕੇ,
ਆਪਣੇ ਆਪ ਨੂੰ TENSION 'ਚ ਪਾ ਕੇ,
ਏਦਾਂ ਹੀ ਚੰਗੇ ਹਾਂ ਕੀ ਲੈਣਾ REPOTATION ਘਟਾ ਕੇ।
ਅਸੀਂ ਝੂਠੇ ਹਾਂ ਪਰ ਸੱਚੀ ਗੱਲ ਲਿਖਦੇ ਹਾਂ,
ਸੱਚ ਬੋਲਨਾ ਸਿਖਦੇ ਹਾਂ।
ਤੇ ਕਈ ਕਿਹੰਦੇ MODERATORS ਵੀ ਨੀ ਬਖਸ਼ੇ,
ਤਵੇ ਲਾ ਰਿਹਾ ਰੋਜ ਪੋਸਟਾਂ 'ਚ ਖਿੱਚ ਖਿੱਚ ਕੇ ।
ਜਿੰਨਾ ਨੂ ਬੁਰਾ ਲੱਗਾ 'ਰਵੀ' ਮਾਫ਼ੀ ਮੰਗਦਾ ਹੈ ਲਿਖ ਕੇ.......
Sori
 

gurpreetpunjabishayar

dil apna punabi
ਰਵੀ ਯਾਰ ਇਕ ਹੀ ਟੋਪਿਕ ਲੈ ਕੇ ਬੈਠਾ ਹੁਣ ਤਾ ਛੱਡ ਦੇ ਇਹ ਗੱਲ ਪੁਰਾਣੀ ਹੋ ਗਈ ਆ
 

MAVERICK

Member
^ tusi saare v kamle o...agle ne aakhir ch jo likheya us te concentrate karo...baaki te aiven aa..jo ke o aap hi keh reha..
 

RaviSandhu

SandhuBoyz.c0m
Mitro.. gall samjhan wali hai te doonghi soch rakho te dhayan naal parho..
main gall si kaiyan nu bure lagge te kaiyaan ne sarhaiyea
 
Top