batishv
deep_batish
Pending approval"ਨੀ ਮੈਂ ਮਿੱਟੀ ਦੇ ਨਾਲ ਮਿੱਟੀ ਹੋਣਾ ਚਾਹੁੰਦਾ ਹਾਂ,ਨੀ ਪਰ ਤੈਨੂੰ ਮਿੱਟੀ ਤੌ ਅਲੱਰਜੀ ਹੈ ਮੁਟਿਆਰੇ,
ਤੁਹਾਡੀਆਂ ਬਿੱਲੀਆਂ T.V., A.C. ਦੇ ਵਿੱਚ ਦੇਖਦੀਆਂ,
ਨੀ ਸਾਡੇ ਧੁੱਪਾਂ ਦੇ ਵਿੱਚ ਮਰਦੇ ਬਲੱਦ ਵਿਚਾਰੇ,
ਤੁਹਾਡੀ ਰਾਖੀ ਕਰਦੀ ਪੁਲਸ ਜਿਪਸੀਆਂ ਲਾ-ਲਾ ਕੇ,
ਨੀ ਸਾਡੇ ਮੁੰਡੇ ਪਹਿਰੇ ਲਾਉਂਦੇ ਆਪ ਵਿਚਾਰੇ,
ਖਾਹ ਕੇ ਦੇਖ ਮਲੱਠੀ ਕਮਲੀਏ ਸੁਰ ਵਿੱਚ ਹੋਜੇਂਗੀ,
ਨੀ ਆਹ ਚਿੰਗਮ ਤੇਰੇ ਦੰਦ ਗਾਲ ਦੂ ਸਾਰੇ