Miss You Alot

#Jatt On Hunt

47
Staff member
ਇਸ਼ਕ ਦੇ ਇਮਤਿਹਾਨ ਹੁੰਦੇ ਨੇ ਔਖੇ,
ਪਰ ਦਿਲੋਂ ਤੂੰ ਕੋਸ਼ਿਸ ਕਰ ਕੇ ਤਾਂ ਵੇਖ
ਪੱਟ ਚੀਰ ਖੁਆਉਣਾ ਔਖੀ ਗੱਲ ਨੀ,
ਕੱਚਿਆਂ ਤੇ ਤੂੰ ਵੀ ਤਰ ਕੇ ਤਾਂ ਵੇਖ
ਦੇਵੇਗਾ ਸਾਥ ਹਰ ਮੋੜ ਤੇ,
ਉਮਰਾਂ ਲਈ ਹੱਥ ਤੂੰ ਫੜ ਕੇ ਤਾਂ ਵੇਖ........

-------->Miss U Alot ★ ♥•∙♥ ▬►Arsh ◄▬ ♥•∙♥ ★<--------ਇਸ਼ਕ ਇਸ਼ਕ ਤਾ ਹਰ ਕੋਈ ਕਹਿੰਦਾ ਬੜੀ ਦੂਰ ਇਸ਼ਕ ਦਾ ਡੇਰਾ,
ਸੱਚੇ ਦਿਲੋ ਪਿਆਰ ਜੇ ਕਰੀਏ ਤਾ ਇਕੋ ਯਾਰ ਬਥੇਰਾ........

•·.·´¯`·.· ★ MaNI ★·.·´¯`·.·•
:sadstory
ਲੱਭ-ਲੱਭ ਕੇ ਨਜ਼ਰਾਂ ਥੱਕ ਗਈਆਂ ਜੇ ਤੂੰ ਸਾਹਮਣੇ ਆਵੇਂ ਤਾਂ ਮਿਹਰਬਾਨੀ♥ღ♥

♥ღ♥ਤੇਰੇ ਪੈਰਾਂ’ ਚ ਵਿਛਣ ਲਈ ਤਰਸਦੇ ਹਾਂ ਜੇ ਤੂੰ ਖ਼ਾਕ ਬਣਾਵੇਂ ਤਾਂ ਮਿਹਰਬਾਨੀ♥ღ


«╬╚»Áяѕн I ĹŐV€ Ú ÁĹŐŤ♥«╝╬«:sadstory
:tear:cry
 
Last edited:
Top