ਚੰਦ ਸ਼ਬਦ Miss Pooja ਬਾਰੇ

RaviSandhu

SandhuBoyz.c0m
ਤੈਂਨੂੰ ਨਫਰਤ ਕਰਨ ਵਾਲੇ ਵੀ ਬਹੁਤ ਨੇ miss pooja
ਤੈਂਨੂੰ ਨਫਰਤ ਕਰਨ ਵਾਲੇ ਵੀ ਬਹੁਤ ਨੇ
ਤੈਂਨੂੰ ਚਾਹੁਣ ਵਾਲੇ ਵੀ ਬਹੁਤ ਨੇ
ਪਰ ਮੈਂ ਕਿਓਂ ਤੈਂਨੂੰ ਚਾਹੁੰਦਾ
ਮੈਂਨੂੰ ਖੁਦ ਨੂੰ ਪਤਾ ਨਹੀ
ਤੈਂਨੂੰ ਹਸਦੀ ਨੂੰ ਦੇਖ
ਕਿਓਂ ਹਾਸਾ ਮੈਂਨੂੰ ਆਓਂਦਾ
ਮੈਂਨੂੰ ਖੁਦ ਨੂੰ ਪਤਾ ਨਹੀ
ਨਾ ਮੈਂ ਕਰਾਂ ਨਫਰਤ ਨਾ ਮੈਂ ਕਰਾਂ ਤੈਂਨੂੰ ਪਿਆਰ
ਕਿਓਂ ਸਤਿਕਾਰ ਤੇਰਾ ਆਓਂਦਾ
ਮੈਂਨੂੰ ਖੁਦ ਨੂੰ ਪਤਾ ਨਹੀ
ਲੋਕ miss pooja ਤੈਂਨੂੰ ਕਹਿਣ
ਕਿਓਂ ਮੈਂ missy ਕਹਿ ਬੁਲਾਓਂਦਾ
ਮੈਂਨੂੰ ਖੁਦ ਨੂੰ ਪਤਾ ਨਹੀ
 

*Sandeep*

Mast malang
miss pooja mere frnd di bhua di kudi hai . eve hi nikki jehi te kali jehi :P camera kina sohna bana dinda tute jehi surat walea nu main milia jad ehnu ehde tote rangi capri payi si .


Hor dass james vere ki haal tera . Hutch da call centre ta chad dita :P kacheria wali sarkari naukri kive chaldi ?
 

mannchahal

Mann (pb9h)
pooja ਨੀ pooja ਆ ਕੀ ਤੂੰ ਚੰਦ ਚੜਾਇਆ ਨੀ.....
ਜਨਾ ਖਣਾ ਪੰਜਾਬ ਦਾ ਗਾਉਣ ਲਾਇਆ ਨੀ....
ਤੇਰੇ ਪੈਣੀਆ ਐਸੀਆ ਜੁੱਤੀਆ ਨੀ.....
ਮਗਰ ਛੱਡਣੀਆ ਤੇਰੇ ਕੁੱਤੀਆ ਨੀ....
ਅੰਨਾ ਓਹ ਜੋ ਮਾਰੇ ਤੈਨੂੰ ਸੀਟੀਆਂ ਨੀ....
ਓਹਦੀਆ ਲਭਕੇ ਲਵਾਉਣੀਆ ਘਸੀਟੀਆਂ ਨੀ....
ਛਡਣਾ ਨਹੀ ਓਹ ਦਰਸ਼ਨ ਖੇਲਾ ਜੋ ਗਾਇਕੀ ਚ ਤੇਨੁ ਲੈ ਕ ਆਇਆ ਨੀ...
ਜਿਸਨੇ ਜਿਓੰਦੇ ਪੰਜਾਬੀ ਸਭਿਆਚਾਰ ਦਾ ਕਤਲ ਕਰ ਵਿਖਾਇਆ ਨੀ....
ਜੱਟਾ ਦੇ ਤੂੰ ਗਾਣੇ ਗਾ ਕੇ ਹੋਈ ਏ ਮਸ਼ਹੂਰ ਬੜੀ.....
ਕਿਹੜੇ ਪਾਸੋ ਸਮਝੀ ਜਾਵੇ ਆਪਣੇ ਆਪ ਨੂੰ ਹੂਰ ਪਰੀ.....
ਹਸਦੀ ਤੂੰ ਮੈਨੂੰ ਇੰਜ ਜਾਪੇ ਜਿਵੇ ਖੇਤੀ ਗਡਿਆ ਡਰਨਾ ਨੀ....
ਤੈਨੂੰ ਜੀਵਨ ਸਾਥੀ ਬਣਾ ਪਤਾ ਨਹੀ ਕਿਹਨੇ ਸੂਲੀ ਚੜਨਾ ਨੀ....
Mann ਆਖੇ 3 ਫੁੱਟ ਹੈ ਕੱਦ ਤੇਰਾ ਤੂੰ ਕਿਦਰੋ ਲੱਗੇ ਪੰਜਾਬਣ ਨੀ....
ਬੂਥੀ ਤੋ ਇੰਜ ਲੱਗੇ ਕਦੇ ਲਾਇਆ ਮੁਹੰ ਨੂੰ ਸਾਬਣ ਨੀ....
pooja ਵੱਸ ਜਾ ਕੇ ਬਿਹਾਰ ਚ ਤੂੰ ਛੱਡ ਖੈੜਾ ਪੰਜਾਬ ਦਾ ......
ਕੁਝ ਤੇ ਸੋਚ ਵਿਚਾਰ ਕਰ ਨੀ ਤੂੰ ਸਾਡੇ ਸਭਿਆਚਾਰ ਦਾ....
ਸਾਡੇ ਅਣਮੁੱਲੇ ਸਭਿਆਚਾਰ ਦਾ... ਸਾਡੇ ਅਮੀਰ ਸਭਿਆਚਾਰ ਦਾ

 
Top