Mirza 2012 ਫੁੱਲੇ ਜਾਂ ਫੋਕੇ

'ਮਿਰਜ਼ਾ 2012' ਫ਼ਿਲਮ ਇੱਕ ਸਰਪ੍ਰਾਈਜ਼ ਪੈਕਜ ਹੋਣ ਨਾਲ-ਨਾਲ ਬਹੁਤ ਵੱਡੇ ਬਜ਼ਟ ਦੀ ਫ਼ਿਲਮ ਹੈ। ਫ਼ਿਲਮ ਦੇ 2 ਮੁੱਖ ਕਿਰਦਾਰਗਿੱਪੀ ਤੇ ਮੈਂਡੀ ਤੱਖੜ ਹੈ। ਇਸ ਫ਼ਿਲਮ ਦਾ ਸੰਗੀਤ ਰਿਲੀਜ਼ ਤੋਂ ਪਹਿਲਾਂ ਦਾ ਹੀ ਹਿਟ ਜਾ ਰਿਹਾ ਹੈ। ਦਰਸ਼ਕਾਂ ਨੇ ਇਸ ਫ਼ਿਲਮ ਦੇ ਵੱਖਰੇ ਨਾਂ ਤੋਂ ਹੀ ਇਸ ਦੇ ਵੱਖਰੇ ਵਿਚਾਰ ਸੋਚੇ ਸਨ। ਇਸ ਦੀ ਕਹਾਣੀ ਬਹੁਤ ਪਿੱਛੇ ਵੱਲ ਨੂੰ ਹੈ।
Watch movie review Mirza (2012).. direct from theater :- http://www.jagbani.com/news/jagbani_76980/
 
Top