Lyrics Mere Vangu - Bunty Bhullar - Lyrics in Punjabi - New Punjabi Songs 2018

JattAtt

Elite

ਵੇ ਆਕੜਾਂ ਨੂੰ ਛੱਡਕੇ ਛੱਡਕੇ
ਤੂੰ ਕਰ ਕਦੇ ਪਿਆਰ ਵੇ ਪਿਆਰ ਵੇ
ਹਾਂ ਹੋਰ ਕੁਝ ਸੋਹਣਿਆ ਸੋਹਣਿਆ
ਨਾਂ ਮੰਗੇ ਤੈਥੋਂ ਨਾਰ ਵੇ ਨਾਰ ਵੇ
ਵੇ ਆਕੜਾਂ ਨੂੰ ਛੱਡਕੇ.....

ਬਹੁਤੀਆਂ ਡਿਮਾਡਾਂ ਤਾਂ ਮੈਂ ਰੱਖਦੀ ਨਹੀ
ਇੱਕ ਆ ਤੂੰ ਪੂਰੀ ਜਿਹੜੀ ਕਰਦਾ ਨਹੀ
ਹਰ ਵੇਲੇ ਗੁੱਸਾ ਚਾੜੀ ਰੱਖੇ ਨੱਕ ਤੇ
ਮੇਰੇ ਵਾਗੂੰ ਮੇਰੇ ਉੱਤੇ ਮਰਦਾ ਨਹੀ

ਨਾ ਗੋਲਡ ਨੀ ਰਿੰਗ ਵੇ ਰਿੰਗ ਵੇ
ਨਾ ਹੀਰਿਆਂ ਦੇ ਹਾਰ ਵੇ ਹਾਰ ਵੇ
ਹਾਂ ਹੋਰ ਕੁਝ ਸੋਹਣਿਆ
ਨਾਂ ਮੰਗੇ ਤੈਥੋਂ ਨਾਰ ਵੇ ਨਾਰ ਵੇ

ਵੇ ਆਕੜਾਂ ਨੂੰ ਛੱਡਕੇ ਛੱਡਕੇ
ਤੂੰ ਕਰ ਕਦੇ ਪਿਆਰ ਵੇ ਪਿਆਰ ਵੇ
ਹਾਂ ਹੋਰ ਕੁਝ ਸੋਹਣਿਆ ਸੋਹਣਿਆ
ਨਾਂ ਮੰਗੇ ਤੈਥੋਂ ਨਾਰ ਵੇ ਨਾਰ ਵੇ
ਵੇ ਆਕੜਾਂ ਨੂੰ ਛੱਡਕੇ.....

ਦੱਸ ਤਾਂ ਸਹੀ ਤੂੰ ਕਿਹੜੀ ਹੋਈ ਗਲਤੀ
ਕਿਹੜੀ ਗੱਲੋਂ ਮੇਰੇ ਨਾ ਤੂੰ ਫਿਰੇ ਰੁੱਸਿਆ
ਬਿਨਾਂ ਮੈਂ ਕਸੂਰੋਂ ਤੈਨੂੰ ਸੌਰੀ ਆਖਦੀ
ਤੂੰ ਤੇ ਬੰਟੀ ਕਦੇ ਹਾਲ ਵੀ ਨੀ ਪੁੱਛਿਆ

ਇਹ ਦੂਰੀ ਹੁਣ ਭੁੱਲਰਾ ਭੁੱਲਰਾ
ਨਾ ਹੁੰਦੀ ਆ ਸਹਾਰ ਵੇ ਸਹਾਰ ਵੇ
ਹਾਂ ਹੋਰ ਕੁਝ ਸੋਹਣਿਆ ਸੋਹਣਿਆ
ਨਾਂ ਮੰਗੇ ਤੈਥੋਂ ਨਾਰ ਵੇ ਨਾਰ ਵੇ

ਵੇ ਆਕੜਾਂ ਨੂੰ ਛੱਡਕੇ ਛੱਡਕੇ
ਤੂੰ ਕਰ ਕਦੇ ਪਿਆਰ ਵੇ ਪਿਆਰ ਵੇ
ਹਾਂ ਹੋਰ ਕੁਝ ਸੋਹਣਿਆ ਸੋਹਣਿਆ
ਨਾਂ ਮੰਗੇ ਤੈਥੋਂ ਨਾਰ ਵੇ ਨਾਰ ਵੇ
ਵੇ ਆਕੜਾਂ ਨੂੰ ਛੱਡਕੇ.....

Song - Mere Vangu
Singer - Bunty Bhullar
Lyrics & Composer - Bunty Bhullar
Music - Black Virus
Mere Vangu Bunty Bhullar Single Track, Mere Vangu Bunty Bhullar, Mere Vangu Bunty Bhullar available To free download. Mere Vangu Bunty Bhullar | Mere Vangu Bunty Bhullar , Mere Vangu Song Download, Mere Vangu Mp3, Mere Vangu by Bunty Bhullar , Mere Vangu New Song, Mere Vangu Punjabi Song, Mere Vangu mp3 Download, Mere Vangu Bunty Bhullar Mp3 Song, Mere Vangu Single Track, download free Mere Vangu Single Track,Mere Vangu Bunty Bhullar Bass Boosted ,Mere Vangu Bunty Bhullar lyrics,Mere Vangu Bunty Bhullar video,Mere Vangu Bunty Bhullar ringtone,Mere Vangu Bunty Bhullar feat Black Virus,Mere Vangu Bunty Bhullar lyrics by Bunty Bhullar,Mere Vangu Bunty Bhullar copyright by Bunty Bhullar Music,Mere Vangu Bunty Bhullar Song Is available in 3 various sizes In 320 Kbps, 128 Kbps, 48 Kbps ,Mere Vangu Bunty Bhullar latest hit songs punjabi music, Bunty Bhullar Top Songs, Bunty Bhullar New Song Download DjPendu.​
 
Top