ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ,ਕਦਮ ਅਪਣੇ ਹੀ ਯਾ&#2

ਉਹ ਪਿਆਰ ਦੀ ਐਸੀ ਦਵਾ ਦੇ ਗਏ,ਕੇ ਉਮਰਾਂ ਦੀ ਦੇਖੋ ਸਜ਼ਾ ਦੇ ਗਏ,
ਮੈਂ ਚੇੱਤਨ ਵੀ ਹਾਂ ਤੇ ਬੇਹੋਸ਼ ਵੀ,ਉਹ ਖਬਰੇ ਇਹ ਕੈਸਾ ਨਸ਼ਾ ਦੇ ਗਏ,
ਨਾ ਮਰਿਆਂ ਬਣੇ ਤੇ ਨਾਂ ਜੀਣਾ ਸਰੇ,ਮੁਹਬਤ ਦਾ ਕੇਹਾ ਸਿਲਾ ਦੇ ਗਏ,
ਕਿਸੇ ਵੀ ਘੜੀ ਚੈਨ ਮਿਲਦਾ ਨਹੀਂ,ਉਹ ਛੁਹ ਕੇ ਕੇਹਾ ਆਸਰਾ ਦੇ ਗਏ,
ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂੰ ਸਜ਼ਾ ਦੇ ਗਏ,
ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ,ਕਦਮ ਅਪਣੇ ਹੀ ਯਾਰੋ ਦਗਾ ਦੇ ਗਏ,
 
Re: ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ,ਕਦਮ ਅਪਣੇ ਹੀ ਯ&#2622

nice veere :wah wah good one
 
Re: ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ,ਕਦਮ ਅਪਣੇ ਹੀ ਯ&#2622

kaim ya
 
Re: ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ,ਕਦਮ ਅਪਣੇ ਹੀ ਯ&#2622

nice....
 
Back
Top