Lyrics Mera baba nanak (rnait)

ਮੇਰਾ ਬਾਬਾ ਨਾਨਕ
Rnait lyrics
ਕਣ ਕਣ ਦੇ ਵਿਚ ਵੱਸਦਾ ਦਾਤਿਆ
ਲੋਕ ਸੁਣੇ ਮੇ ਕਹਿੰਦੇ।
ਪਰ ਮੈਨੂੰ ਕਿਤੇ ਨਜਰ ਨਾ ਆਵੇ
ਨੈਣ ਤਰਸਦੇ ਰਹਿੰਦੇ(੨)
ਹੌਲੀ ਹੌਲੀ ਚਰਨਾ ਦੇ ਨਾਲ ਜੋੜ ਜਮਾਨੇ ਨੂੰ
ਬਾਬਾ ਨਾਨਕਾ ਪੇਗਈਏ ਐ ਤੇਰੀ ਲੋੜ ਜਮਾਨੇ ਨੂੰ

ਸਾਰੀ ਸ੍ਰਿਸਟੀ ਸਾਜੀ ਤੇਰੀ
ਨਾ ਨੈਣਾ ਨੀਰ ਵਹਾਵੇ।
ਤੇਰੀ ਖਲਕਤ ਉੱਤੇ ਮਾਲਕਾ
ਕਦੇ ਨਾ ਸੰਕਟ ਆਵੇ(੨)
ਨਾਮ ਤੇਰੇ ਬਿਨਾ ਕੀ ਚਾਹੀਦਾ ਹੋਰ ਜਮਾਨੇ ਨੂੰ।
ਬਾਬਾ ਨਾਨਕਾ ਪੇ ਗਈਏ ਤੇਰੀ ਲੋੜ ਜਮਾਨੇ ਨੂੰ।

ਮੇਰਾ ਮੁਝ ਮੇ ਕਿਛ ਨਾਹੀ ਹੈ
ਜੋ ਕਿਛ ਹੈ ਸੋ ਤੇਰਾ!
ਮੇ ਕਿੰਨਾ ਹੀ ਉੱਚਾ ਹੋ ਜਾਵਾਂ
ਪਰ ਚੇਤਾ ਭੁਲਾ ਨਾ ਤੇਰਾ(੨)
ਝੂਠ ਦੇ ਰਸਤੇ ਪੇਗਿਆ ਅਾਕੇ ਮੋੜ ਜਮਾਨੇ ਨੂੰ।
ਬਾਬਾ ਨਾਨਕਾ ਪੇ ਗਈਐ ਤੇਰੀ ਲੋੜ ਜਮਾਨੇ ਨੂੰ।

ਕਿੳੁ ਚੜ੍ਹੀ ਖਿੱਚਦੀ ਦਾਤਿਆ ਚਿੱਟੇ ਅਤੇ ਸਮੈਕਾ।
ਜਦ ਨਾਮ ਤੇਰੇ ਦੀਆ ਘਰ ਘਰ ਵਿਚੋਂ ਆਵਣ ਬਾਬਾ ਮਹਿਕਾ।(੨)
ਐ ਨਾਮ ਤੇਰੇ ਦੀ ਚੜ੍ਹੀ ਰਵੇ ਬੱਸ ਲੋੜ ਜਮਾਨੇ ਨੂੰ।
ਬਾਬਾ ਨਾਨਕਾ ਪੇ ਗਈਆਂ ਤੇਰੀ ਲੋੜ ਜਮਾਨੇ ਨੂੰ।
 
Top