Meaning of Sampuran Japji Saheb

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
The Truth is One (Waheguruji is One [God is One]) , Whose Name Is Truth, Only The Truth can give Creation existence ,Without Fear ,Without Hatred ,The Truth is a Timeless/shapeless Form ,The Truth

does not go through the cycle of birth and death ,The Truth is Self Existent , By The Guru’s Grace The Truth is Obtained ,
 
॥ ਜਪੁ ॥
Recite

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
Waheguruji [Truth, God] was True in the beginning,Waheguruji was True in the Primal Age,Waheguruji is True now Also.O Nanak [Says Nanak] True Shall Waheguruji be Forever.
 
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
By taking bath in holy river a hundred thousand times,

one cannot be pious.

True Silence cannot be attained,


Even by perpetual meditation. The avarice of the greedy is not satiated

Even though loaded with world's riches.

A thousand, a million feats of wisdom

Bring not emancipation

How then to become spiritually pure?

How then to pierce the veil of illusion?

Through willing obedience to Waheguruji's Command and Will;

O Nanak, The Will that is pre-ordained
 
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥
By Waheguruji's Divine Will are entities manifested;

Inexpressible is Waheguru's Will.

By Waheguruji's Will are souls infused in them;

By Waheguru's Will is greatness achieved.

By Waheguruji's Will are some high and some low;

By Waheguruji's Will are pre-writ pains and pleasures obtained.

By Waheguruji's Will some are Graced;

By Waheguruji's Will others must ever wander in transmigration.

All are subject to Waheguruji's Order;

Nothing is exempt from Waheguruji's Will.

Nanak, if one were to understand Waheguruji's Will;

One would not talk egotistically.
 
ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ ਗਾਵੈ ਕੋ ਦਾਤਿ ਜਾਣੈ ਨੀਸਾਣੁ ॥ ਗਾਵੈ ਕੋ ਗੁਣ ਵਡਿਆਈਆ ਚਾਰ ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥ ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥ ਗਾਵੈ ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥ ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥

ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥ ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥੩॥
Some bestowed with power, praise Waheguruji's might;

Some chant Waheguruji for genoristy, taking them as signs;

Some praise Waheguruji's noble attributes, and works of Great excellence;

Some praise Waheguruji through philosophical intricacies and rationality.

Some sing that Waheguru creates the body and reduces it to dust;

Some sing that Waheguruji takes away the soul, and again restores it.

Some sing that Waheguruji appears distant and remote;

Some sing that Waheguruji, the All-seeing, is the nearest of the near.

In describing Waheguruji there is no end;

Millions have described million descriptions of the Almighty.

The Giver gives;the receivers grow weary of receiving,

Through ages they subsist by Waheguru's bounties.

The Commanders(Waheguruji's) Will directs the way of the world.

Nanak, the Ever fulfilled(Waheguruji), rejoices blissfully
 
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥ ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ

॥੪॥
The Everlasting Lord, has an Everlasting Name;

Whose language is of love and infinite.

All creations seeks boons of Waheguruji;

Endlessly does Waheguruji bestow gifts

What to offer Waheguruji

To seek union with the Almighty.

What words should be uttered from our lips

That will invoke Waheguruji's Love?

In the ambrosial hour of the morning,

Meditate on the True Name and the Almighty's Greatness.

By Waheguruji's Grace is acquired the vesture of human life;

And by Waheguruji's Grace, we obtain salvation from egoism.

Nanak, thus do we comprehend;

The True One to be all pervading.
 
ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥ ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥

ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥
Neither can god be installed nor created;

The Pure One is self existent.

One who meditates on Waheguruji, gets true honor.

Nanak, sing the praises of Waheguruji, the treasure-house of virtues.

Sing and listen to Waheguruji's virtues, and keep Waheguruji's Love in heart,

This sheds misery and ushers one to the abode of bliss.

Guru's word is the eternal song, Guru's word is Divine knowledge;

And Guru's word is all-pervasive.

The Guru is Shiva, the Guru is Vishnu and Brahma

The Guru is Parvati, Lakshmi and Sarsvati.

Were I to attain some understanding of Waheguruji, how do I describe Waheguruji?

For Waheguruji cannot be narrated by words.

The Guru has enlightened me thus.

There is but One Bestower on all living beings;

May I never forget Waheguruji!
 
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥
If I please Waheguruji, that is my place of pilgrimage to bathe in;

But if I please Waheguruji not what use are the ablutions?

In all the created world that I behold,

No one obtains fulfillment without Waheguruji's Grace.

One will find gems, jewels, and rubies of mind,

If one were to hearken to even one instruction of the Guru.

The Guru has enlightened me thus:

There is but One Bestower on all living beings;

May I never forget Waheguruji!
 
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥
If a man's span of life was equal to four yugas,

And was further increased ten times;

If he were known in the nine continents of the world,

And all were to obey and follow him

If he were to obtain a good name,

Praise and renown in the world;

But if Waheguruji's Glance of Grace did not reach him,

None would care for him;

He would be considered a worm among worms,

And even sinners would impute sin to him.

Nanak, Waheguruji bestows virtue on the non-virtuous,

And more virtues on the pious.

But no such person is conceivable

As can bestow virtue upon Waheguruji.
 
ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥ ਸੁਣਿਐ ਦੀਪ ਲੋਅ ਪਾਤਾਲ ॥ ਸੁਣਿਐ ਪੋਹਿ ਨ ਸਕੈ ਕਾਲੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੮॥
By listening the Name of Waheguruji a mortal becomes a perfect saint,

A religious guide, a spiritual leader, and a great yogi.

By listening the Name of Waheguruji a mortal understands the real nature of

Earth, and its support system.

By listening the Name of Waheguruji mortals obtain knowledge of the

Continents, of the worlds, and the nether regions.

By listening the Name of Waheguruji death does not affect them.

Nanak, the devotees are always blissful,

By hearing the Name of Waheguruji sorrow and sin are annulled.
 
ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥ ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੯॥
By absorbing Waheguruji's Name mortals obtain status of Shiva, Brahma, and Indra.

By absorbing Waheguruji's Name even the wicked utter Waheguruji's praises and get enlightened.

By absorbing Waheguruji's Name the way of realizing Waheguruji

And the mysteries of human body become known.

By absorbing Waheguruji's Name the mind is invested with spiritual knowledge.

Nanak, the devotees are always blissful.

By hearing the Name of Waheguruji sorrow and sin are annulled.
 
ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥ ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੦॥
By hearing Waheguruji's Name, Truth, contentment and knowledge are obtained.

By hearing Waheguruji' Name, merit equal to bathing

At the sixty-eight holy places of pilgrimage is obtained.

Absorbing and study of Waheguruji's Name bring true honor

Absorption of Waheguru's Name bring a state of mental repose.

Nanak, the devotees are always blissful.

By hearing the Name of Waheguruji sorrow and sin are annulled.
 
ਸੁਣਿਐ ਸਰਾ ਗੁਣਾ ਕੇ ਗਾਹ ॥ ਸੁਣਿਐ ਸੇਖ ਪੀਰ ਪਾਤਿਸਾਹ ॥ ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੧॥
By hearing Waheguruji's Name one gets virtues of deep spiritual knowledge;

By hearing Waheguruji's Name one attains the status of scholar,

Spiritual leader and a monarch.

By hearing Waheguruji's Name even the spiritually blind find the way.

By hearing Waheguruji's Name unfathomable becomes fathomable.

Nanak, the devotees are always blissful.

By hearing the Name of Waheguruji sorrow and sin are annulled.
 
ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
Inexpressible is the blissful state of mind of a devotee who obeys Waheguruji.

Whoever tries to describe it repents afterwards.

There is neither the paper, pen nor the writer,

To reflect and describe a devotee's bliss who obeys Waheguruji.

Such is the Name Immaculate!

One who truly believes, only they know the bliss of Waheguruji's Name.
 
ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥ ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥
Through True Faith the mind soars high into enlightenment.

Through inner faith knowledge of the Universe stands self-revealed.

Through True Faith one suffers not punishment (hereafter).

Through inner faith one fears not death.

Such is the Name Immaculate!

One who truly believes, alone knows the bliss of Waheguruji's Name.
 
ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥ ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥
One with True Faith encounters no obstacles in one's path.

One with True Faith departs(the world) with honor and distinction.

By obeying Waheguruji one proceeds by broad, not narrow path.

By obeying Waheguruji one forms an alliance with virtue.

Such is the Name Immaculate!

One who truly believes, alone knows the bliss of Waheguruji's Name.
 
ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥
Through true faith one finds the Door of Liberation:

And even one's kith and kin attain Liberation.

Through true faith both preceptor and the disciple are liberated.

Nanak, one with faith does not wander in quest of Divine Grace.

Such is the Name Immaculate!

One who truly believes, alone know the bliss of Baba Ji;s Name.
 
ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥ ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥ ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੈ ਕਰਣੈ ਨਾਹੀ ਸੁਮਾਰੁ ॥ ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਜੇ ਕੋ ਬੁਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ

ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥ ਏਹੁ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥ ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌਣੁ ਕੂਤੁ ॥ ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥ ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ

ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੬॥
The elect are Waheguruji's saints: the elect are distinguished.

Honored are the elect in the Court of the Almighty.

The elect adorn the council of Kings.

The elect concentrate on the Guru alone.

One may ponder deep on Waheguruji in an attempt to narrate Waheguruji;

But Waheguruji's doings are beyond enumeration.

They mythical Bull is Righteousness the offspring of mercy;

((Guru Nanak rejects the puranic belief that a mythical bull upholds the earth)

Through patience upholds harmony.

One who understands this, shall be enlightened:

Can one tell how much load is there on the Bull?

(Guru Nanak Sahib ji is stating that it is not a mythical bull)

(but Waheguruji's law that holds the earth and Universe in equipose and balance.)

Beyond this earth there are other worlds, more and more;

Which is the power that sustains their weight?

The names of living creatures, their species, and colors,

Have all been written with Waheguruji's flowing pen.

Does anyone know how to write an account of them?

If indeed such a narration was possible how Great would it be indeed!

How great is Waheguruji's Power and how striking Waheguruji's Resplendent Form.

Who has the ability to know how great are Waheguruji's gifts?

Waheguruji created the throbbing universe through a single Command.

From that emerged hundreds of thousands of rivers (of life).

What power have I to express the wonders of Waheguruji's creation?

I am unworthy even once to be made a sacrifice unto the Almighty.

Whatever pleases Waheguruji, is good for all.

Waheguruji the Formless, alone endures forever.
 
ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥ ਅਸੰਖ ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ ਮਨਿ ਰਹਹਿ ਉਦਾਸ ॥ ਅਸੰਖ ਭਗਤ ਗੁਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥ ਅਸੰਖ ਸੂਰ ਮੁਹ ਭਖ ਸਾਰ ॥ ਅਸੰਖ ਮੋਨਿ ਲਿਵ ਲਾਇ ਤਾਰ ॥ ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ

ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੭॥
Countless are the ways of recitation, and countless the ways of devotion;

Countless are the ways of worship, and countless the ways of penance.

Countless are the holy Books, and countless the reciter of the Veda;

Countless are the yogis who have no attachment with the world.

Countless are the saints who ponder on Waheguruji's Virtues and Divine knowledge;

Countless are the righteous and countless are the philanthropists.

Countless are the warriors who face the steel of their enemies;

Countless are vowed to silence, in unbroken contemplation.

What power have I to express the wonders of Waheguruji's creation?

I am unworthy even once to be made a sacrifice to Waheguruji.

Whatever pleases Waheguruji, is good for all.

Waheguruji, the Formless, alone endures forever.
 
ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ ॥ ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ ॥ ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲੁ ਭਖਿ ਖਾਹਿ ॥ ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ ਨਾਨਕੁ ਨੀਚੁ ਕਹੈ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ

ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੮॥
Countless are the fools, appallingly ignorant;

Countless are the thieves, who devour others possessions;

Countless are the despots who rule by brute force;

Countless are the cut-throats who commit murders.

Countless are the sinners who go on committing vices;

Countless are the liars who wander in falsehood.

Countless are the impious who eat (speak) filth;

Countless are the slanderers who carry on their head loads of calumny.

Nanak, the lowly and insignificant, describes thus:

I am unworthy even once to be made a sacrifice to Waheguruji.

Whatever pleases Waheguruji, is good for all.

Waheguruji, the Formless, alone endures forever.
 
Top