Mba

[Gur-e]

Prime VIP
ਮੰਗਤੇ ਨੂ 100 ਰੁਪਏ ਲਭੇ
ਓਹ ਵਡੇ ਹੋਟਲ ਵਿਚ ਰੋਟੀ ਖਾਣ ਗੇਆ ਰਜ ਕੇ ਖਾਣ ਤੋ ਬਾਅਦ ਬਿੱਲ ਮੰਗਿਆ
ਬਿੱਲ 1200 ਸੋ ਦਾ ਬਣਿਆ,ਮੰਗਤੇ ਨੇ ਕੇਹਾ ਪੇਸੇ ਨਹੀ ਹਨ ,,ਹੋਟਲ ਵਾਲੇ ਨੇ ਮੰਗਤੇ ਨੂ ਪੋਲੀਸ ਕੋਲ ਫੜਾ ਤਾ
15 ਮਿੰਟ ਬਾਅਦ ਮਾਂਗਤਾ ਪੋਲੀਸ ਨੂ 100 ਰੁਪਏ ਦੇ ਕੇ ਛੁਟ ਗੇਆ
ਇਸ ਨੂ ਕੇਹਂਦੇ ਨੇ MASTER OF FINANCIAL MANAGEMENT widout
MBA...:ttw
 
Top