Matlab Di Yaari - Kha-M-Kha

  • Thread starter userid97899
  • Start date
  • Replies 0
  • Views 1K
U

userid97899

Guest
waise ta kuj likhna aunda ni menu , aiven phone di display jahi ragad layi di , bakki keh lau eh ik sachayi aa aaj de tym ch matlab tu bina koi ni bulaodah , siyaneya di kahawat jisdi kothi daane ohde kamle v siyane , ho sakda kise nu es nall dukh pauche ostu maffi , ho sakda eh kavita di line copy hoon edaru udru uhna tu v maffi , bakki yaari te harf cheema bai di oh gal badi changi lagdi (yaari yaari kehn wale apneya yaara nu , hoje thodi wah wah , bhull jande ne , khoon vich hunda cheme ehvi kai lokan de ban jaan ooh jadon aah bhul jande ne , bakki rab sabnu rakhe khush
ਵੇਸੇ ਤਾ ਕੁੱਝ ਲਿੱਖਣਾ ਆਉਦਾ ਨੀ ਮੈਨੂੰ , ਅੇਵੇ ਫੋਨ ਦੀ ਡਿਸਪਲੇ ਜਹੀ ਰਗੜ ਲਈਦੀ , ਕਹਿ ਲਉ ਇਹ ਇੱਕ ਸਚਾਈ ਆ ਅੱਜ ਕੱਲ ਦੇ ਟਾਇਮ ਚ ਮਤਲਬ ਤੋ ਬਿਨਾ ਕੋਈ ਨੀ ਬੁਲਾਉਦਾ , ਸਿਆਣਿਆ ਦੀ ਕਹਾਵਤ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ , ਹੋ ਸਕਦਾ ਕਿਸੇ ਨੂੰ ਇਸ ਨਾਲ ਦੁੱਖ ਪਹੁੰਚੇ , ਉਸਤੋ ਪਹਿਲਾ ਹੀ ਮਾਫੀ ਮੰਗਦਾ , ਹੋ ਸਕਦਾ ਇਹ ਕਵਿਤਾ ਜਹੀ ਦੀ ਲਾਇਨ ਕਿਧਰੋ ਕਾਪੀ ਹੋਣ , ਉਹਨਾ ਤੋ ਵੀ ਮਾਫੀ , ਬਾਕੀ ਯਾਰੀ ਤੇ ਹਰਫ ਚੀਮੇ ਬਾਈ ਦੀ ਉਹ ਗੱਲ ਬੜੀ ਚੰਗੀ ਲੱਗਦੀ (ਯਾਰੀ ਯਾਰੀ ਕਹਿਣ ਵਾਲੇ ਆਪਣਿਆ ਯਾਰਾ ਨੂੰ , ਹੋਜੇ ਥੋੜੀ ਵਾਹ ਵਾਹ ਭੁੱਲ ਜਾਦੇ ਨੇ , ਖੂਨ ਵਿੱਚ ਹੁੰਦਾ ਇਹ ਵੀ ਕਈ ਲੋਕਾ ਦੇ ਬਣ ਜਾਣ ਔਹ ਜਦੋ ਆਹ ਭੁੱਲ ਜਾਦੇ ਨੇ) , ਬਾਕੀ ਰੱਬ ਸਭਨੋ ਰੱਖੇ ਖੁਸ਼

ਮਤਲਬ ਲਈ ਹੀ ਲਾਉਣੀ ਯਾਰੀ
ਕੁੜੀਆ ਨੂੰ ਪੁੱਛਦੇ ਕੌਫੀਆ
ਘਰੇ ਮਾਪਿਆ ਨੂੰ ਪੁੱਛਣਾ ਨਾ ਪਾਣੀ
ਆਪਾ ਮਤਲਬ ਲਈ ਹੀ ਲਾਉਣੀ ਯਾਰੀ
ਦਿੱਲ ਟੁੱਟੇ ਵਾਲੀ ਕੁੜੀ ਨਾਲ ਹਮਦਰਦੀ ਜਤਾਉਣੀ
ਯਾਰ ਦੇ ਜਖਮ ਤੇ ਨਾ ਕਦੇ ਮੱਲਮ ਲਗਾਉਣੀ
ਆਪਾ ਮਤਲਬ ਲਈ ਹੀ ਲਾਉਣੀ ਯਾਰੀ
ਚੰਗੇ ਕੰਮਾ ਦੀ ਆਪਣੀ ਪਹਿਚਾਣ ਬਣਾਉਣੀ
ਮਾੜੇ ਕੰਮਾ ਵਾਲੀ ਗੱਲ ਕਹਿਣੀ ਪੁਰਾਣੀ
ਆਪਾ ਮਤਲਬ ਲਈ ਹੀ ਲਾਉਣੀ ਯਾਰੀ
ਦੇਖ ਕੇ ਚੜਾਈ ਕਿਸੇ ਦੁਜੈ ਦੀ
ਨਾਗਰੇ ਨੇ ਵੀ ਅੰਦਰੋ ਹੇ ਖਾਰ ਖਾਣੀ
ਆਪਾ ਮਤਲਬ ਲਈ ਹੀ ਲਾਉਣੀ ਯਾਰੀ

matlab lyi hee launi yaari
kudiya nu pucchde coffiya
ghare mappeya nu puchde na paani
aapan matlab layi hee launi yaari
dil tutte wali kudi nall hamdardi jattoni
yaar de zakhm te na kadee malhm lagooni
aapan matlab layi hee launi yaari
change kamm'a di apni pehchan banoni
maade kamm'a wali gal kehni purani
appan matlab layi hee launi yaari
dekh ke chadayi kise dujje di
nagre ne v andru khaar khaani
aapan matlab layi hee launi yaari
 
Top