S sukhi bal Member Nov 19, 2012 #1 ਓਹ ਆਪਣੇ ਦਿਲ ਦੇ ਵਿਚ ਮਤਲਬ ਦਾ ਘਰ ਬਣਾਈ ਬੈਠੀ ਸੀ ਜਿਸ ਦੀ ਛੱਤ ਡਿਗਣ ਨਾਲ ਮੇਰੇ ਸਾਰੇ ਅਰਮਾਨ ਦੱਬ ਕੇ ਰਹਿ ਗਏ