mantria d salary

ਸੰਸਦ ਮੰਤਰੀਆਂ ਦੀ ਵੇਤਨ ਸੂਚੀ :- """"""""""""""""""""""""""""

੧..ਤਨਖ਼ਾਹ --50,000 ਪੰਜਾਹ ਹਜ਼ਾਰ ਰੁਪੈ ..

੨..ਸੰਸਦ ਖੇਤਰ ਭੱਤਾ--45,000 ਪੰਤਾਲੀ ਹਜ਼ਾਰ

੩..ਕਾਰਜਕਾਰੀ ਭੱਤਾ--45,000 ਪੰਤਾਲੀ ਹਜ਼ਾਰ

੪..ਦੈਨਿਕ ਭੱਤਾ--14,000 ਚੌਂਦਾ ਹਜ਼ਾਰ

ਕੁਝ ਹੋਰ ਭੱਤੇ ਜੋੜਕੇ ਪ੍ਰਤੀ ਮਹੀਨਾ ---1,54,000 ਇੱਕ ਲੱਖ ਚੁਰੰਜਾ ਹਜ਼ਾਰ

ਇਸ ਤੋਂ ਇਲਾਵਾ 2,000 ਦੋ ਹਜ਼ਾਰ ਰੁਪੈ ਹਰ ਰੋਜ਼ ਸੰਸਦ ਵਿੱਚ ਹਾਜ਼ਰੀ ਦੇ ਜਿੰਨੇ ਦਿਨ ਤੱਕ ਸੰਸਦ ਚਲਦੀ ਹੈ.

ਹੋਰ ਸਹੂਲਤਾਂ :--
""""""""""""

੧..ਘਰ ਵਿਚ ਤਿੰਨ ਟੈਲੀਫ਼ੋਨ ਲਾਈਨਾਂ. ਹਰ ਲਾਈਨ 'ਤੇ ਸਾਲਾਨਾ 50,000 ਪੰਜਾਹ ਹਜ਼ਾਰ ਲੋਕਲ ਕਾੱਲ ਮੁਫ਼ਤ.

੨..ਘਰ ਵਿੱਚ ਫ਼ਰਨੀਚਰ ਲਈ ---75,000 ਪਚੱਤਰ ਹਜ਼ਾਰ.

੩..ਪਤਨੀ ਜਾਂ ਕਿਸੇ ਹੋਰ ਨਾਲ ਸਾਲ ਵਿੱਚ 34 ਚੌਂਤੀ ਹਵਾਈ ਯਾਤਰਾਵਾਂ ਮੁਫ਼ਤ.

੪..ਰੇਲ ਯਾਤਰਾ ਲਈ ਮੁਫ਼ਤ--ਫ਼ਸਟ ਕਲਾਸ ਏ ਸੀ.

੫..ਘਰ ਵਿੱਚ ਸਾਲਾਨਾ 40,00000 ਚਾਲੀ ਲੱਖ ਲੀਟਰ ਪਾਣੀ ਮੁਫ਼ਤ.

੬..ਸਾਲਾਨਾ ਪੰਜਾਹ ਹਜ਼ਾਰ 50,000 ਯੂਨਿਟ ਬਿਜਲੀ ਮੁਫ਼ਤ..

੭..ਸੜਕ ਯਾਤਰਾ ਲਈ ਸੋਲਾਂ 16ਂ ਰੁਪੈ ਪ੍ਰਤੀ ਕਿਲੋਮੀਟਰ ਦਾ ਕਿਰਾਇਆ ਭੱਤਾ..

੮..ਸੰਸਦ ਮੰਤਰੀ ਤੇ ਉਸਦੇ ਸਕੇ ਸੰਬੰਧੀਆਂ ਦਾ ਸਰਕਾਰੀ ਹਸਪਤਾਲ 'ਚ ਇਲਾਜ ਮੁਫ਼ਤ.

੯..ਪ੍ਰਾਈਵੇਟ ਹਸਪਤਾਲ 'ਚ ਕਰਾਏ ਇਲਾਜ ਦੇ ਖ਼ਰਚ ਦਾ ਭੁਗਤਾਨ ਸਰਕਾਰੀ ਖ਼ਜ਼ਾਨੇ 'ਚੋਂ.

੧੦..ਦਿੱਲੀ ਦੇ ਪੌਸ਼ ਏਰੀਏ 'ਚ ਫਲੈਟ ਜਾਂ ਬੰਗਲਾ.

੧੧..ਕੋਈ ਸਾਧਨ ਖ਼ਰੀਦਣ ਲਈ ਚਾਰ ਲੱਖ 4,00000 ਦਾ ਲੋਨ ਬਿਨਾਂ ਵਿਆਜ ਤੋਂ.

੧੨.. ਹਰ ਮਹੀਨੇ ਪਰਦੇ ਤੇ ਸੋਫ਼ਾ ਚਾਦਰਾਂ ਧੁਲਾਉਣ ਦਾ ਖ਼ਰਚ ਸਰਕਾਰੀ ਖ਼ਜ਼ਾਨੇ 'ਚੋਂ.

ਸਭ ਤੋਂ ਵੱਡੀ ਗੱਲ ਇਹਨਾਂ ਦੀ ਆਮਦਨ ਇਨਕਮ ਟੈਕਸ ਫ਼ਰੀ ਹੈ.

ਇਹਨਾਂ ਨੇ ਜੋ ਸਵਿਸ ਬੈਂਕਾਂ ਵਿੱਚ ਿਹਸਾਬੋਂ ਬਾਹਰ ਜਨਤਾ ਦਾ ਪੈਸਾ ਜਮ੍ਹਾ ਕਰਵਾ ਰੱਖਿਆ ਤੇ ਕਰਵਾ ਰਹੇ ਨੇ ਉਸਦਾ ਕਿਸੇ ਨੂੰ ਪਤਾ ਈ ਨਹੀਂ..

ਤੇ ਹੋਰ ਵੀ ਕਈ ਕਿਸਮ ਦੀ ਲੁੱਤ-ਘੁੱਤ੍ਹ...

੍ਹੁਣ ਤੁਸੀਂ ਆਪ ਹੀ ਸੋਚੋ ਕਿ ਅੱਛੇ ਦਿਨ ਕਿੰਨ੍ਹਾਂ ਲਈ ਆਏ ਹਨ. ?????

ਅਸੀਂ ਲੋਕ ਇਹਨਾਂ ਨੂੰ ਵੋਟਾਂ ਪਾ ਕੇ ਸੰਸਦ ਵਿੱਚ ਕਾਹਦੇ ਲਈ ਭੇਜਦੇ ਹਾਂ.? ਕਿ ਇਹ ਐਸ਼ ਕਰਨ ..? ਤੇ ਅਸੀਂ.....?

ਸਾਨੂੰ ਜੇ ਕਿਸੇ ਚੀਜ਼ 'ਚ ਸਬਸਿਡੀ ਹੈ ਤਾਂ ਮੰਤਰੀ ਸਾਹਬ ਕਹਿ ਰਹੇ ਹੁੰਦੇ ਨੇ ਕਿ ਤੁਹਾਨੂੰ ਮਿਲਣ ਵਾਲੀ ਸਬਸਿਡੀ ਦਾ ਕਿਤੇ ਸਹੀ ਇਸਤੇਮਾਲ ਕਰਾਂਗੇ..

ਅਸੀਂ ਕਿਸ ਸਿਸਟਮ 'ਚ ਰਹਿ ਰਹੇ ਹਾਂ...????

ਜਾਗੋ ਜਨਤਾ ਜਾਗੋ
????????????????????

ਇਸ ਮੈਸਿਜ ਨੂੰ ਸੀਨਾ-ਬ-ਸੀਨਾ ਐਨਾ ਕੁ ਭੇਜੋ ਕਿ ਹਰ ਆਮ ਜਨ ਤੱਕ ਅਸਲੀਅਤ ਪਹੁੰਚ ਜਾਵੇ.
????????????????????????????

ਹੋਰ ਡਿਟੇਲ ਦੇਖਣ ਲਈ ਹੇਠਾਂ ਿਦੱਤੇ ਲਿੰਕ 'ਤੇ ਕਲਿੱਕ ਕਰੋ :-
"""""""""""""""""""""""""""""""""""""""""
http://www.bemoneyaware.com/blog/pay-and-perks-of-indian-mp-mla-and-prime-minister/
 
Top