ਇਸ ਰੂਪ ਤੇ ਕੀ ਹੈ ਮਾਣ ਕਰਨਾ ਇਹ ਤਾਂ ਕੁਦਰਤ ਨੇ ਦਿੱਤਾ ਹੈ ਮਾਣ ਤੇ ਉਹਦੇ ਤੇ ਕਰੀਏ ਜੇ ਕੁਝ ਆਪਣੇ ਹੱਥੀ ਕੀਤਾ ਹੈ.. ! ramc !