Maa_Baap !

tsukhu

Princess Kidan
ਮਾਂ ਤੇਰੇ ਵੇਹੜੇ ਚ ਰੱਬ ਵਸਦਾ ਤੇਰੇ ਤੋਂ ਪਾਲ ਵੀ ਦੂਰ ਨਾ ਜਾਵਾਂ

ਬਾਪ ਮਾਣ ਕਰੇ ਪੁੱਤਰਾ ਦਾ, ਨਹੀ ਰਿਸ਼ਤਾ ਬਾਪ ਦੇ ਸਾਕ ਵਰਗਾ...

ਪੁੱਤਰ ਭਾਵੇ ਜਮਾਨੇ ਦਾ ਵੈਲੀ ਹੋਵੇ, ਰਹਿਦਾ ਬਾਪ ਦੇ ਪੈਰ ਦੀ ਖਾਕ ਵਰਗਾ ...


ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ, ਕੋਈ ਰੂਹਾਂ ਨੂੰ ਚਾਹਵੇ ਗੱਲ ਤਾਂ ਮੰਨੀਏ.....

ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ, ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਨੀਏ ! .....


ramC:)
 
Top