maa

ਮਾਂ ਵਰਗਾ ਕੋਈ ਨਾ ਜੱਗ ਤੇ ਮਾਵਾਂ ਹੁੰਦੀਆਂ ਨੇ ਮਾਂਵਾਂ,ਜੰਮਣ ਤੋ ਲੈਕੇ ਮਰਨ ਤੱਕ ਬਣਕੇ ਰਹਿਣ ਪਰਛਾਵਾਂ
ਮਾਂ ਹੈ ਮੱਮਤਾ ਦੀ ਮੂਰਤ ਸਾਰੇ ਜੱਗ ਤੋਂ ਨਿਆਰੀ,ਸਾਰੀ ਉਮਰ ਮਾਂ ਦਾ ਦੇਣਾ ਔਲਾਦ ਕਦੇ ਨਹੀ ਦੇ ਪਾਵੇ
ਆਪ ਸਹੇ ਧੁੱਪਾਂ ਮਾਂ ਔਲਾਦ ਦੇ ਸਿ਼ਰ ਤੇ ਛਾਂ ਬਣ ਜਾਵੇ,ਗਰੇਵਾਲ ਵੇ ਮਾਂ ਮੋਹ ਦੀ ਪਿਆਸੀ ਰਹੇ ਜਿੰਦਗੀ ਸਾਰੀ



by deep​
 
Top