Lyrics Maa Di Boli-harbhajan Mann-Gurmukhi Font

Saini Sa'aB

K00l$@!n!
ਮੈਂ ਪੰਜਾਬੀ ਗੁਰੂਆਂ ਪੀਰਾਂ ਅਵਤਾਰਾਂ ਦੀ ਬੋਲੀ,

ਅਵਤਾਰਾਂ ਦੀ ਬੋਲੀ……….
ਮਾਂ ਦੀ ਮਮਤਾ ਵਰਗੀ ਮਿੱਠੀ ਦੁੱਧ ਵਿੱਚ ਮਿਸ਼ਰੀ ਘੋਲੀ,
ਦੁੱਧ ਵਿੱਚ ਮਿਸ਼ਰੀ ਘੋਲੀ……..
ਰੱਜ ਰੱਜ ਲਾਡ ਲਡਾਇਆ ਤੈਨੂੰ
ਲੋਰੀਆਂ ਨਾਲ ਖਿਡਾਇਆ ਤੈਨੂੰ
ਰੱਜ ਰੱਜ ਲਾਡ ਲਡਾਇਆ ਤੈਨੂੰ
ਲੋਰੀਆਂ ਨਾਲ ਖਿਡਾਇਆ ਤੈਨੂੰ
ਮੈਂ ਹੀ ਬੋਲਣ ਲਾਇਆ ਤੈਨੁੰ, ਮੈਂ ਹੀ ਬੋਲਣ ਲਾਇਆ ਤੈਨੁੰ
ਭੁੱਲ ਗਿਆ ਮੇਰਾ ਪਿਆਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..
ਮਾਂ ਦੀ ਬੋਲੀ ਆਂ…
ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਦੁਨੀਆ ਵਾਲੇ ਕਹਿੰਦੇ ਸੀ ਮੈਨੂੰ ਪੰਜ ਦਰਿਆ ਦੀ ਰਾਣੀ
ਪਾਣੀ ਵਿੱਚ ਲਕੀਰਾਂ ਵਾਹ ਕੇ, ਚੀਰ ਦਿੱਤੇ ਗਏ ਪਾਣੀ

ਖਿੰਡ ਗਏ ਮੋਤੀ ਮੈਂ ਤੱਤੜੀ ਦੇ, ਖਿੰਡ ਗਏ ਮੋਤੀ ਮੈਂ ਤੱਤੜੀ ਦੇ,
ਟੁੱਟ ਗਿਆ ਰਾਣੀ ਹਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ….
ਮਾਂ ਦੀ ਬੋਲੀ ਆਂ…
ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..
ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..
ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..
ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਕਲਮ ਤੇਰੀ ਤੋਂ ਏ ਬੀ ਸੀ ਨੇ ਖੋਹ ਲਿਆ ਊੜਾ ਆੜਾ
ਸੁਣ ਪੁੱਤਰਾ ਮੇਰੇ ਦਿਲ ਚੋਂ ਨਿੱਕਲਿਆ ਹੌਂਕੇ ਵਰਗਾ ਹਾੜਾ

ਕਾਹਦਾ ਪੁੱਤ ਦਾ ਰਾਜ ਭਾਗ, ਹਾਏ ਕਾਹਦਾ ਪੁੱਤ ਦਾ ਰਾਜ ਭਾਗ

ਮਾਂ ਖੜੀ ਦਫਤਰੋਂ ਬਾਹਰ, ਮੈਂ ਤੇਰੀ ਮਾਂ ਦੀ ਬੋਲੀ ਆਂ..
ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..
ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..
ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..

ਜੰਮੇ ਜਾਏ, ਗੋਦ ਖਿਡਾਏ, ਰੀਝਾਂ ਨਾਲ ਪੜ੍ਹਾਏ
ਜਿਉਂ ਜਿਉਂ ਵੱਡੇ ਬਣਦੇ ਗਏ, ਮੈਥੋਂ ਹੁੰਦੇ ਗਏ ਪਰਾਏ

ਵੇ ਮਾਨਾਂ ਨਾ ਹੋਈ ਬੇਗਾਨਾ, ਵੇ ਮਾਨਾਂ ਨਾ ਹੋਈ ਬੇਗਾਨਾ
ਤੂੰ ਤੇ ਸੋਚ ਵਿਚਾਰ, ਮੈਂ ਤੇਰੀ ਮਾਂ ਦੀ ਬੋਲੀ ਆਂ..

Top