Maa Baap Rabb

ਇਕ ਪਰਮਾਤਮਾ ਦੀ ਓਟ ਮੇਰੇ ਨੇੜ੍ਹੇ ਰਿਹੰਦੀ ਏ
ਦੂਜਾ ਰੱਬ ਜਹੀ ਮੇਰੀ ਮਾਂ ਮੇਰੇ ਵੇਹੜੇ ਰਿਹੰਦੀ ਏ
ਜੇ ਭੁੱਲਾਂ ਉਸ ਦਾਤੇ ਨੂ ਤਾ ਇਕ ਕੀਤਾ ਪਾਪ ਜੇਹਾ ਹੋਵੇਗਾ
ਕੋਈ ਹੋਣਾ ਨੀ ਇਸ ਜਗ ਉੱਤੇ ਜੋ ਮੇਰੇ ਬਾਪ ਜੇਹਾ ਹੋਵੇਗਾ
 
Last edited by a moderator:
Top