jantymahal
New member
ਓ ਬੜੀ ਰੀਝਾਂ ਨਾਲ ਲਾਕੇ ਬਾਪੂ ਨੇ ਹੇ ਪਾਲਿਆ
ਓਹਦੇ ਕਰਕੇ ਮੈਂ ਕਦੇ ਹੋਂਸਲਾ ਨੀ ਹਾਰਿਆ
ਬਸ ਏਨੀ ਫਰਿਆਦ ਰੱਬਾ
ਤੂੰ ਕਮਲੇ ਦਾ ਮਾਨ ਰੱਖ ਲਈ
ਰੱਬਾ ਦੁੱਖ ਨਾ ਵਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ
ਮਾਡ਼ਾ ਟਾਇਮ ਨਾ ਵਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ
ਹੰਝੂ ਨਈਓ ਆਉਣ ਦਿੱਤੇ ਅੱਖਾਂ ਵਿਚ ਮੇਰਿਆ
ਭੁਲਣੀਆ ਨੀ ਜਿਹੜੀਆਂ ਸੋਗਾਤਾ ਦਿਤੀ ਤੇਰੀਆਂ
ਹੱਡ ਤੋੜ ਕੇ ਕਮਾਈਆ ਰਿਹਾ ਕਰਦਾ
ਤੂੰ ਮੈਨੂੰ ਖੁਸ਼ ਰੱਖਣ ਲਈ
ਰੱਬਾ ਦੁੱਖ ਨਾ ਵਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ
ਮਾਡ਼ਾ ਟਾਇਮ ਨਾ ਦਿਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ
ਹਾਲੇ ਤਾਂ ਮੇਂ ਬੇਰੋਜ਼ਗਾਰੀ ਨਾਲ ਲੜਦਾ
ਫ਼ਿਕਰ ਕਰੀਂ ਨਾ ਬਾਪੂ ਸੱਚੀ ਗੱਲ ਕਰਦਾ
ਮੇਰੇ bainsla sumit ਜਹੇ ਯਾਰ ਨਾਲ ਖੜ੍ਹੇ
ਦੁੱਖ ਵੰਡਣ ਲਈ
ਰੱਬਾ ਦੁੱਖ ਨਾ ਵਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ
ਮਾਡ਼ਾ ਟਾਇਮ ਨਾ ਵਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ
ਓ ਗੁੱਡੀ ਅੰਬਰਾਂ ਤੇ ਚੜ੍ਹ ਚਾਰੇ ਪਾਸੇ ਗੱਲਾਂ ਹੋਣੀਆ
ਕਰਦੇ ਮਜ਼ਾਕ ਜੇਹੜੇ ਅੱਖਾਂ ਨੀਵੀ ਹੋਣੀਆ
ਤੇਰਾ ਗੁਜ਼ਰ ਸੰਨਦੀਪ ਪਿੰਡ ਆਉਗਾ
ਕਪੂਰੀ ਥੋੜਾ wait ਕਰ ਲਈ
ਰੱਬਾ ਦੁੱਖ ਨਾ ਵਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ
ਮਾਡ਼ਾ ਟਾਇਮ ਨਾ ਵਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ
ਓਹਦੇ ਕਰਕੇ ਮੈਂ ਕਦੇ ਹੋਂਸਲਾ ਨੀ ਹਾਰਿਆ
ਬਸ ਏਨੀ ਫਰਿਆਦ ਰੱਬਾ
ਤੂੰ ਕਮਲੇ ਦਾ ਮਾਨ ਰੱਖ ਲਈ
ਰੱਬਾ ਦੁੱਖ ਨਾ ਵਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ
ਮਾਡ਼ਾ ਟਾਇਮ ਨਾ ਵਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ
ਹੰਝੂ ਨਈਓ ਆਉਣ ਦਿੱਤੇ ਅੱਖਾਂ ਵਿਚ ਮੇਰਿਆ
ਭੁਲਣੀਆ ਨੀ ਜਿਹੜੀਆਂ ਸੋਗਾਤਾ ਦਿਤੀ ਤੇਰੀਆਂ
ਹੱਡ ਤੋੜ ਕੇ ਕਮਾਈਆ ਰਿਹਾ ਕਰਦਾ
ਤੂੰ ਮੈਨੂੰ ਖੁਸ਼ ਰੱਖਣ ਲਈ
ਰੱਬਾ ਦੁੱਖ ਨਾ ਵਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ
ਮਾਡ਼ਾ ਟਾਇਮ ਨਾ ਦਿਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ
ਹਾਲੇ ਤਾਂ ਮੇਂ ਬੇਰੋਜ਼ਗਾਰੀ ਨਾਲ ਲੜਦਾ
ਫ਼ਿਕਰ ਕਰੀਂ ਨਾ ਬਾਪੂ ਸੱਚੀ ਗੱਲ ਕਰਦਾ
ਮੇਰੇ bainsla sumit ਜਹੇ ਯਾਰ ਨਾਲ ਖੜ੍ਹੇ
ਦੁੱਖ ਵੰਡਣ ਲਈ
ਰੱਬਾ ਦੁੱਖ ਨਾ ਵਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ
ਮਾਡ਼ਾ ਟਾਇਮ ਨਾ ਵਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ
ਓ ਗੁੱਡੀ ਅੰਬਰਾਂ ਤੇ ਚੜ੍ਹ ਚਾਰੇ ਪਾਸੇ ਗੱਲਾਂ ਹੋਣੀਆ
ਕਰਦੇ ਮਜ਼ਾਕ ਜੇਹੜੇ ਅੱਖਾਂ ਨੀਵੀ ਹੋਣੀਆ
ਤੇਰਾ ਗੁਜ਼ਰ ਸੰਨਦੀਪ ਪਿੰਡ ਆਉਗਾ
ਕਪੂਰੀ ਥੋੜਾ wait ਕਰ ਲਈ
ਰੱਬਾ ਦੁੱਖ ਨਾ ਵਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ
ਮਾਡ਼ਾ ਟਾਇਮ ਨਾ ਵਖਾਈ ਮੇਰੇ ਬਾਪੂ ਨੂੰ
ਤੂੰ ਮੇਰੀ ਭਾਵੇਂ ਜਾਨ ਕੱਢ ਲਈ