
ਇਕ ਪੇਡੁਂ ਜਟਂ ਨੂੰ ਕਿਸ ਕੁੜੀ ਨਾਲ ਪਿਆਰ ਹੋ ਜਾਦਾ ਹੈ ਉਹਨੂੰ ਤਕਾਨ ਲਈ ਇਕ love letter ਲਿਖਦਾ ਹੈ

ਕਿਸ ਤਰਾ ਹਾਸਾ creat ਹੁੰਦਾ ਹੈ

read it ............................................ਤੇਰੇ ਹੁਸਨ ਦੀ ਕੀ ਤਰੀਫ ਕਰੀਏ

ਅਂਖਾ ਤੇਰੀਆ ਹੰਡਲਾਇਟ ਵਰਗੀਆ ਨੀ ਨਂਕ ਤੇਰਾ ਮੋਟਰ ਵਰਗਾ ਨੀ ਕੰਨ ਤੇਰੇ ਟੁਲੂਪਮਪ ਵਰਗੇ ਤੇ ਬਾਲ ਤੇਰੇ ਖੜੀ ਜੀਰੀ ਵਰਗੇ

ਜਦੋ ਹਸਦੀ ਹੈ ਤਾ ਬੜੀ ਗਾਡਰ ਲਗਦੀ ਹੈ

ਜਦੋ ਨਹੀ ਹਸਦੀ ਤਾ ਸਾਡੇ ਟੋਮੀ ਨੂੰ ਵੀ ਪਿਛੇ ਛਡਦੀ ਹੈ ਜਦੋ ਤੂੰ makeup ਕਰਦੀ ਹੈ ਤਾ sushmita sen ਲਗਦੀ ਹੈ

ਜੇ ਨਹੀ ਕਰਦੀ ਤਾ tuntun ਦੀ ਭੈਣ ਲਗਦੀ ਹੈ

ਬਸ ਸਾਖੋ ਹੋਰ ਤਰੀਫ ਨਹੀ ਹੁਦੀ ਨਾ ਹੀ ਹੋਰ ਲਿਖਿਆ ਜਾਦਾ ਨੀ ਬਸ ਸੋਹਣੀਏ ਤੂੰ ਆਪੇ ਦਸਦੇ ਹੋਰ ਕੀ ਕੀ ਖੁਬੀਆ ਤੇ ਕੀ ਕੀ ਫੀਚਰ ਤੇਰੇ ਨੀ
