Lol.. Indian politics

Singh-a-lion

Prime VIP
ਰਾਤੀਂ ਬਾਰਾਂ ਵਜੇ ਦੇ ਕਰੀਬ ਜੋਰਦਾਰ ਧਮਾਕੇ ਨਾਲ ਮੇਰੇ ਫੋਣ ਤੇ ਇੱਕ ਮੈਸਜ ਅਾਈਆ
ਪੜਣ ਤੇ ਪਤਾ ਲੱਗਾ ਕਿ #ਮੋਦੀ ਸਾਹਬ ਵੱਲੋਂ ਭੇਜੇ ਪੰਦਰਾਂ ਲੱਖ ਰੁਪਏ ਮੇਰੇ ਖਾਤੇ ਚ ਬਿਨਾਂ ਕਿਸੇ ਅੜੀਕੇ ਦੇ ਸਹੀ ਸਲਾਮਤ ਪਹੁੰਚ ਗਏ ਹਨ!!
ਤੇ ਇਹ ਸਟੇਟਸ ਹੁਣ ਮੈਂ ਕੈਪਟਨ ਅਾਲੇ ਸਮਾਰਟ ਫੋਨ ਤੋਂ ਹੀ ਲਿੱਖ ਰਿਹਾਂ, ਕੱਲ ਹੀ ਮਿਲਿਆ ਹੈ ਇਹ ਫੋਨ ਤਾਜਾ ਤਾਜਾ ਹੋਣ ਕਰਕੇ ਹਾਲੇ ਗਿਲਾ ਹੈ!!
ਮੈਂ ਇਸ ਵੱਕਤ ਘਰੋਂ ਬਾਹਰ ਹਾਂ ਤੇ ਮੇਰੇ ਘਰੋਂ ਫੋਨ ਅਾ ਰਿਹਾ ਹੈ ਕਿ ਡਾਕੀਆ ਸਰਕਾਰੀ ਨੌਕਰੀ ਦੀ ਚਿੱਠੀ ਲੈ ਕੇ ਮੇਰੇ ਘਰ ਦੇ ਅਾਲੇ ਦੁਆਲੇ ਗੇਡ਼ੇ ਕੱਢ ਰਿਹਾ ਏ......... ਮੇਰੇ ਘਰ ਦੇ ਤਾਂ ਖੁਸ਼ੀ ਚ "ਕੈਪਟਨ ਜਿੰਦਾਬਾਦ" ਦੇ ਨਾਅਰੇ ਮਾਰੀ ਜਾਂਦੇ ਨੇ!!!
ਸ਼ੁਕਰ ਅੈ !
ਰੱਬ ਦਾ ਕਿ ਮੈਂ ਭਾਰਤ ਵਰਗੇ ਵੱਧੀਆ ਮੁਲਕ ਚ ਪੈਦਾ ਹੋਇਆ ਹਾਂ, ਜਿਥੋਂ ਦੇ ਲੀਡਰ ਅਾਪਣੇ ਵਾਦਿਆਂ ਤੇ ਖਰੇ ਉਤਰਦੇ ਨੇਂ.......... ਕਿਤੇ ਮਰੀਕਾ ਕਨੇਡਾ ਵਰਗੇ ਘਟੀਆ ਮੁਲਕ ਚ ਜੰਮੇ ਹੁੰਦੇ ਤਾਂ ਅੰਗਰੇਜ਼ਾਂ ਨੇਂ ਭੁੱਖੇ ਮਾਰ ਦੇਣਾ ਸੀ ।
ਦੇਸ਼ ਦੇ ਵਿਕਾਸ ਤੋਂ ਸੜਨ ਅਾਲੇ ਤਾਂ ਇਹੀ ਕਹਿਣਗੇ ਕਿ ਮੈਂ ਝੂਠ ਬੋਲਦਾ ਪਿਆ ਹਾਂ ????????????
 

KARAN

Prime VIP
phili var jdo home minister ne kadi ninda kiti c os to baad desh wich kinna shanti da mahool hogya. mjaal fer kite hamle di khbr suni hove. sare paase sukh shanti hoi payi.

PM ne ek var kiha c kisana zamidara nu pura haq milna chaida. dekho fer sare aaj kive haq lyi bethe ne aaram nal apne apne ghr.
 

Singh-a-lion

Prime VIP
angreji ni hindi ch ya normal english wali punjabi :an
Raati 12 vaje de kareeb dhamake naal mera fone te ik msg ayea.
Padan te pata lagga ki modi saab vallo bheje 15 lakh rs account cha bina kisse addike de sahi salamat pahunch gaye han
Te eh status mein captain wale smart fone toon hi likh reha, kal hi milea hai fone. Taza taza hon krke hale gilla hai!!
Mein ess vele gharo bahar haan te gharo fone aa rahe k post man sarkaari naukri di letter le k mere ghar de ale duale gede kad reha
Mere ghardey khushi cha captain zindabaad de nahre la rahe ne
Shukar hai rabb da mein bharat varge vadia country cha paida hoia. Jithe leader apne promises full fill krde
Kite amreica canada varge ghatia mulk cha jamme hunde taan angreja ne bhukhe maar dena c
Desh de vikaas toon sadan wale taan ehhi khenge k mein juth bolda pea :p
 
Top