Miss Alone
Prime VIP
ਟੱਕਰੀ ਸੀ ਕੁੜੀ ਇੱਕ ਸੂਟਾਂ ਦੀ ਸ਼ੋਕੀਨ
ਗੋਰਾ ਚਿੱਟਾ ਰੰਗ ਉੱਤੋਂ ਸਿਰੇ ਦੀ ਹਸੀਨ
ਮੇਰਾ ਚਿੱਤ ਕਰੇ ਪੁੱਛਾਂ ਕੀ ਹੈ ਹਾਲ ਸੋਹਣਿਓ
ਓਹ ਯਾਰੋ ਮੈਨੂੰ ਕਹਿ ਗਈ .......
ਮੈਨੂੰ ਕਹਿ ਗਈ " ਸਤਿ ਸ਼੍ਰੀ ਅਕਾਲ ਸੋਹਣਿਓ "
ਯਾਰੋ ਮੈਨੂੰ ਕਹਿ ਗਈ
ਮੈਨੂੰ ਕਹਿ ਗਈ " ਸਤਿ ਸ਼੍ਰੀ ਅਕਾਲ ਸੋਹਣਿਓ "
Takkri si kudi ik suitaan di shokeen
Gora chitta rang utton Sireh di haseen
Mera chitt kareh puchhaan ki hai haal sohneyo
Oh yaaro mainu keh gayi
Mainu keh gayi " Sat Shri Akal Sohneyo "
Oh yaaro Mainu keh gayi
Mainu keh gayi " Sat Shri Akal Sohneyo"
ਗੋਰਾ ਚਿੱਟਾ ਰੰਗ ਉੱਤੋਂ ਸਿਰੇ ਦੀ ਹਸੀਨ
ਮੇਰਾ ਚਿੱਤ ਕਰੇ ਪੁੱਛਾਂ ਕੀ ਹੈ ਹਾਲ ਸੋਹਣਿਓ
ਓਹ ਯਾਰੋ ਮੈਨੂੰ ਕਹਿ ਗਈ .......
ਮੈਨੂੰ ਕਹਿ ਗਈ " ਸਤਿ ਸ਼੍ਰੀ ਅਕਾਲ ਸੋਹਣਿਓ "
ਯਾਰੋ ਮੈਨੂੰ ਕਹਿ ਗਈ
ਮੈਨੂੰ ਕਹਿ ਗਈ " ਸਤਿ ਸ਼੍ਰੀ ਅਕਾਲ ਸੋਹਣਿਓ "
Takkri si kudi ik suitaan di shokeen
Gora chitta rang utton Sireh di haseen
Mera chitt kareh puchhaan ki hai haal sohneyo
Oh yaaro mainu keh gayi
Mainu keh gayi " Sat Shri Akal Sohneyo "
Oh yaaro Mainu keh gayi
Mainu keh gayi " Sat Shri Akal Sohneyo"