Lyrics Kulwinder Billa - Dil Banke

  • Thread starter userid97899
  • Start date
  • Replies 5
  • Views 10K
U

userid97899

Guest
ਝੂਠਾ ਸਾਡਾ ਪਿਆਰ , ਸਾਡੇ ਉੱਤੇ ਇਲਜਾਮ ਨੇ
ਭਾਵੇ ਸਾਡੇ ਖਵਾਬ ਅੱਜ ਕੋਡੀਆ ਸਮਾਨ ਨੇ
ਉੱਦੋ ਸਾਨੂੰ ਝੂਠੈਆ ਨੂੰ ਪੁੱਛੇ ਗੀ ਤੂੰ ਰਾਹਵਾ
ਜਦੋ ਉੱਡ ਗਏ ਭੁਲੇਖੇ ਤੇਰੇ ਇੱਲ ਬਣਕੇ
ਉਦੋ ਪਤਾ ਲੱਗੂ ਅਸੀ ਸੱਚੇ ਸੀ ਜਾਂ ਝੂਠੇ
ਜਦੋ ਧੜਕੇ ਸੀਨੇ ਚ ਤੇਰੇ ਦਿੱਲ ਬਣਕੇ
ਉਦੋ ਪਤਾ ਲੱਗੂ ਅਸੀ ਸੱਚੇ ਸੀ ਜਾਂ ਝੂਠੇ
ਜਦੋ ਧੜਕੇ ਸੀਨੇ ਚ ਤੇਰੇ ਦਿੱਲ ਬਣਕੇ

ਮੰਨਿਆ ਮੁਹੱਬਤਾਂ ਦੇ ਬੜੈ ਔਖੇ ਰਸਤੇ
ਪਿੱਛੇ ਮੁੜ ਜਾਈਏ ਅਸੀ ਇਹਨੇ ਵੀ ਨਹੀ ਸਸਤੇ
ਰੇਤ ਦੀਆ ਕੱਧਾ ਵਾਗੂ ਢਹਿਣਾ ਨਹੀਉ ਸਿੱਖੇ
ਸਦਾਂ ਰਹਿੰਦੇ ਨੇ ਇਰਾਦੇ ਸਾਡੇ ਕਿੱਲ ਬਣਕੇ
ਉਦੋ ਪਤਾ ਲੱਗੂ ਅਸੀ ਸੱਚੇ ਸੀ ਜਾਂ ਝੂਠੇ
ਜਦੋ ਧੜਕੇ ਸੀਨੇ ਚ ਤੇਰੇ ਦਿੱਲ ਬਣਕੇ
ਉਦੋ ਪਤਾ ਲੱਗੂ ਅਸੀ ਸੱਚੇ ਸੀ ਜਾਂ ਝੂਠੇ
ਜਦੋ ਧੜਕੇ ਸੀਨੇ ਚ ਤੇਰੇ ਦਿੱਲ ਬਣਕੇ


ਭਾਵੇ ਤੈਨੂੰ ਸਾਡੇਆ ਸਹਾਰੇਆ ਦੀ ਲੋੜ ਨਹੀ
ਸਾਗਰਾਂ ਦੀ ਤਾਰੂ ਏ ਕਿਨਾਰੇਆ ਦੀ ਥੋੜ ਨਹੀ
ਗੈਰਾਂ ਤੇ ਯਕੀਨ ਵਾਲਾ ਮੁੱਕੋ ਦਰਿਆ ਜਦੋ
ਰਹਿ ਜੇ ਗੀ ਕਿਨਾਰੇਆ ਤੇ ਸਿੱਲ ਬਣਕੇ
ਉਦੋ ਪਤਾ ਲੱਗੂ ਅਸੀ ਸੱਚੇ ਸੀ ਜਾਂ ਝੂਠੇ
ਜਦੋ ਧੜਕੇ ਸੀਨੇ ਚ ਤੇਰੇ ਦਿੱਲ ਬਣਕੇ
ਉਦੋ ਪਤਾ ਲੱਗੂ ਅਸੀ ਸੱਚੇ ਸੀ ਜਾਂ ਝੂਠੇ
ਜਦੋ ਧੜਕੇ ਸੀਨੇ ਚ ਤੇਰੇ ਦਿੱਲ ਬਣਕੇ

ਤੂੰ ਹੀ ਮੇਰਾ ਦਿਨ ਤੇ ਤੂੰ ਹੀ ਮੇਰੀ ਰਾਤ ਏ
ਤੂੰ ਹੀ ਹੁੰਗਾਰਾ ਬਸ ਤੂੰ ਹੀ ਮੇਰੀ ਬਾਤ ਏ
ਫਤਿਹ ਦੀਆ ਖੁਸ਼ੀਆ ਨੇ ਰੁੱਖ ਬਣ ਜਾਣਾ
ਹਾਸੈ ਭੁੱਜ ਗਏ ਬੇਸ਼ੱਕ ਅੱਜ ਖਿੱਲ ਬਣਕੇ
ਉਦੋ ਪਤਾ ਲੱਗੂ ਅਸੀ ਸੱਚੇ ਸੀ ਜਾਂ ਝੂਠੇ
ਜਦੋ ਧੜਕੇ ਸੀਨੇ ਚ ਤੇਰੇ ਦਿੱਲ ਬਣਕੇ
ਉਦੋ ਪਤਾ ਲੱਗੂ ਅਸੀ ਸੱਚੇ ਸੀ ਜਾਂ ਝੂਠੇ
ਜਦੋ ਧੜਕੇ ਸੀਨੇ ਚ ਤੇਰੇ ਦਿੱਲ ਬਣਕੇ​
 
Top