kujh haq

ਆਪਾਂ ਸਾਰੇ ਕਹਿੰਨੇ ਆਪਾਂ ਕਿ ਸੰਤ ਭਿੰਡਰਾਂਵਾਲਿਆਂ ਦਾ ਰਾਹ ਹੀ ਸਹੀ ਹੈ-ਉਨਾਂ ਦਾ ਰਾਹ ਤਾਂ ਆਹ ਸੀ-ਇਸੇ ਰਾਹ ਤੇ ਤੁਰੀਏ ਫਿਰ-ਤਾਂ ਹੀ ਆਹ ਦਲਗੀਰ ਵਰਗੇ ਬੰਦੇ ਬਣਨਗੇ-ਸੰਤ ਭਿੰਡਰਾਂਵਾਲਿਆਂ ਦੀ ਲੀਹ ਤੇ ਚੱਲਣ ਵਾਲੇ ਚੱਲਦੇ ਫਿਰਦੇ ਬੰਬ ਬਣ ਜਾਂਦੇ ਹਨ-ਫਿਰ ਜਿਥੇ ਵਿਚਾਰ ਦੀ ਗੱਲ ਹੋਵੇ ਵਿਚਾਰਾਂ ਵਾਲੇ ਬੰਬ ਤੇ ਜਿਥੇ ਹਥਿਆਰਾਂ ਵਾਲੀ ਗੱਲ ਹੋਵੇ,ਉਥੇ ਹਥਿਆਰਾਂ ਵਾਲੇ ਬੰਬ ਹਾਜਿਰ ਹੋ ਜਾਂਦੇ ਨੇ-ਦਲਗੀਰ ਵਰਗੇ ਕੀ ਜਾਨਣ ਕਿ ਕਿਉਂ ਪੰਝਾਬ ਦੀ ਜਵਾਨੀ ਸੰਤ ਭਿੰਡਰਾਂਵਾਲਿਆਂ ਦੀ ਫੈਨ ਐ-ਅਖੇ-ਅਸੀਂ ਆਂ ਫੈਨ ਆ ਯਾਰੋ.
 

Attachments

  • 1002986_682338898448455_1699475305_n.jpg
    1002986_682338898448455_1699475305_n.jpg
    24.9 KB · Views: 194
Top