kudrat

ਕੁਦਰਤ ਦੇ ਨਾਲ ਭੁੱਲਕੇ ਲੋਕੋ ਮੱਥਾ ਲਾਉ ਨਾ, ਪੁੱਤਾਂ ਖਾਤਰ ਕੁੱਖ ਵਿੱਚ ਧੀਆਂ ਕਤਲ ਕਰਾਉ ਨਾ,,,ਐਵੇਂ ਬਣੋ ਨਾ ਨਾਦਾਨ ਦਿੱਤਾ ਨਾਨਕ ਨੇ ਗਿਆਨ,

ਕਾਹਨੂੰ ਆਖਦੇ ੳ ਮੰਦਾ ਜੀਹਨੇ ਜੰਮੇ ਨੇ ਰਾਜਾਨ,.ਇਸ ਜੱਗ ਦੀ ਜਨਨੀ ਨੂੰ ਮੈ ਕਰਦਾ ਹਾ ਸਲਾਮ,

ਗਰੇਵਾਲ ਵੱਸਦੀਆ ਰਹਿਣ ਇਹ ਧੀਆ, ਮੇਰਾ ਵੱਸਦਾ ਰਹੇ ਪੰਜਾਬ, ਇਹਨਾ ਦੇ ਨਾਲ ਹੀ ਵੱਸਦਾ ਇਹ ਸੰਸਾਰ....

by

ਗਰੇਵਾਲ
 
Top