Kuch lines

Arun Bhardwaj

-->> Rule-Breaker <<--
ਨੈਣਾਂ ਨੂੰ ਕਿਉਂ ਹਰ ਵੇਲੇ ਤੇਰਾ ਹੀ ਇੰਤਜ਼ਾਰ ਰਹੇ​
ਜਿਸ ਪਲ ਤੈਨੂੰ ਵੇਖਾਂ ਨਾਂ ਇਹ ਦਿਲ ਬੇਕਰਾਰ ਰਹੇ​
ਨਸ਼ਾ ਇਹ ਤੇਰੇ ਇਸ਼ਕ ਦਾ ਮੇਰੀ ਰੂਹ ਨੂੰ ਮੋਹ ਗਿਆ​
ਜਦੋਂ ਦਾ ਇਹ ਦਿਲ ਤੇਰਾ ਹੋ ਗਿਆ

xxxxxxxxxxxxxxxxxxxxxxxxxxxxxxxxxxxx


ਖੂਬਸੂਰਤ ਤਾਂ ਕੋਈ ਨਹੀਂ ਹੁੰਦਾ,
ਖੂਬਸੂਰਤ ਤਾਂ ਸਿਰਫ
ਖਿਆਲ​
ਹੁੰਦਾ​
ਸ਼ਕਲ ਸੂਰਤ ਦੀ ਤਾਂ ਕੋਈ ਗੱਲ ਨੀ ਹੁੰਦੀ,
ਬੱਸ ਦਿਲ ਮਿਲਿਆਂ ਦਾ ਸਵਾਲ ਹੁੰਦਾ


writer:- :dn

 
Similar threads

Top