Koi Na Samjh Sakiya !!

JUGGY D

BACK TO BASIC
ਕਿਉਂ ਨਾਂ ਸਮਝ ਸਕਿਆ ਕੋਈ ਅਖੀਆਂ ਦੀ ਉਦਾਸੀ..
ਹਰ ਕੋਈ ਬੁੱਲਾਂ ਦੀ ਮੁਸਕਾਨ ਨੂੰ ਖੁਸ਼ੀ ਸਮਝ ਲੈਂਦਾ ਹੈ...

ਰੇਤ ਦੇ ਘਰ ਬਣਾ ਕੇ ਲਹਿਰਾ ਨਾਲ ਪਿਆਰ ਨਾ ਕਰੀ...
ਇਹ ਤਾਂ ਮਿਲਣ ਆਈਆਂ ਵੀ ਘਰ ਉਜਾੜ ਦਿੰਦੀਆ ਨੇ...!!


(Unknow)
 
Top