ਕਿੱਸ(Kiss) ਦਾ ਸਾਨੂੰ ਕੋਈ ਪਤਾ ਨਹੀ

gurpreetpunjabishayar

dil apna punabi
ਸਿੱਧੇ ਸਾਧੇ ਜੱਟ ਹਾਂ
ਕੁੜੀਆ ਤੋ ਸ਼ਰਮਾਉਦੇ ਹਾਂ

ਕਿੱਸ(Kiss) ਦਾ ਸਾਨੂੰ ਕੋਈ ਪਤਾ ਨਹੀ
ਬਸ ਘੁੱਟ ਕੇ ਜੱਫੀ ਪਾਉਨੇ ਆ

ਨੰਬਰ ਪਲੇਟ ਤੇ ਲਖਾ ਕੇ ਸ਼ਾਇਰੀ
ਅਸੀ ਬੁਲਟ ਤੇ ਗੇੜੀ ਲਾਉਨੇ ਆ

ਜਿਹੜੀ ਲੱਗੇ ਦਿਲ ਨੂੰ ਸੋਹਣੀ
ਉਸ ਨੂੰ ਗੱਜ ਕੇ ਫਤਹੇ ਬਲਾਉਨੇ ਆ

ਲੇਖਕ ਗੁਰਪ੍ਰੀਤ
 
Top