ਇਕ ਵਾਰੀ ਇਕ ਸੋਹਣੀ ਕੁਡ਼ੀ ਇਕ ਰਾਜੇ ਦੇ ਦਰਬਾਰ ਵਿਚ ਡਾਂਸ ਕਰ ਰਹੀ ਸੀ।
ਰਾਜਾ ਬਹੁਤ ਹੀ ਕਾਲਾ ਸੀ।
ਡਾਂਸ ਕਰਨ ਤੋਂ ਬਾਅਦ ਕੁਡ਼ੀ ਰਾਜੇ ਨੂੰ :- ਮਹਾਰਾਜ ਕੀ ਮੈਂ ਇਕ ਪ੍ਰਸ਼ਣ ਪੁੱਛ ਸਕਦੀ ਹਾਂ ?
ਰਾਜਾ ਕਹਿੰਦਾ ਪੁੱਛੋ,
ਕੁਡ਼ੀ :- ਮਹਾਰਾਜ ਜਦੋਂ ਰੱਬ ਲੋਕਾਂ ਨੂੰ ਹੁਸਨ ਦੇ ਰਿਹਾ ਸੀ ਉਦੋਂ ਤੁਸੀਂ ਕਿੱਥੇ ਸੀ ?
ਰਾਜਾ ਹੱਸਦੇ ਹੋਏ ਕਹਿੰਦਾ ਜਦੋਂ ਤੁਸੀਂ ਲੋਕ ਹੁਸਨ ਲੈ ਰਹੇ ਸੀ,
ਮੈਂ ਉਦੋਂ ਕਿਸਮਤ ਵਾਲੀ ਲਾਈਨ ਵਿਚ
ਖਡ਼ਾ ਕਿਸਮਤ ਲੈ ਰਿਹਾ ਸੀ ਅਤੇ ਅੱਜ ਦੇੱਖ ਲਓ ਤੁਹਾਡੇ ਵਰਗੀਆਂ ਹੁਸੀਨ ਕੁਡ਼ੀਆਂ ਮੇਰੇ ਦਰਬਾਰ ਦੀ ਸ਼ਾਨ ਵਧਾਉਂਦੀਆਂ ਹਨ।
________________________
ਇਸੇ ਲਈ ਇਕ ਸ਼ਾਇਰ ਕਹਿੰਦਾ ਹੈ ਕਿ
" ਹੁਸਨ ਨਾ ਮੰਗ ਵੇ ਬੰਦਿਆ ਤੁੰ ਮੰਗ ਲੈ ਆਪਣੇ ਚੰਗੇ ਨਸੀਬ,
ਕਿਉਂਕਿ ਅਕਸਰ ਹੁਸਨ ਵਾਲੇ ਨਸੀਬਾਂ ਵਾਲਿਆਂ ਦੇ ਗੁਲਾਮ ਹੁੰਦੇ ਨ.