Lyrics Kirpana - Kulbir Jhinjer - Deep Jandu/Narinder Batth/Full Lyrics [English+Punjabi Font]

  • Thread starter userid97899
  • Start date
  • Replies 5
  • Views 16K
U

userid97899

Guest
oh tautpona jatt de blood vich na
fukri tu man'h da sareer allergy (x-2)
yaar vaily kahle rehnde ring paun nu
adab subah de ghoot de ne marzi
bahute lalle bhabhe di lorh koi na
zindgi jeoni aa asool ikk te
allarhe tere layi kam layie dil tu
yaarian layi sehnde kirpana hikk te
ਉਹ ਟੋਟਪੁਣਾ ਜੱਟ ਦੇ ਬਲੱਡ ਵਿੱਚ ਨਾ
ਫੁਕਰੀ ਤੌ ਮਨ ਦਾ ਸਰੀਰ ਇਲਰਜੀ
ਉਹ ਯਾਰ ਵੈਲੀ ਕਾਹਲੇ ਰਹਿੰਦੇ ਰਿੰਗ ਪਾਉਣ ਨੂੰ
ਅੜਬ ਸੁਬਾਹ ਦੇ ਘੋਟ ਦੇ ਨੇ ਮਰਜੀ
ਬਹੁਤੇ ਲੱਲੇ ਭੱਭੇ ਦੀ ਲੌੜ੍ਹ ਕੋਈ ਨਾ
ਜਿੰਦਗੀ ਜਿਉਨੀ ਆ ਅਸੂਲ ਇੱਕ ਤੇ
ਅੱਲ੍ਹੜੇ ਤੇਰੇ ਲਈ ਕੰਮ ਲਈਏ ਦਿੱਲ ਤੌ
ਯਾਰੀਆਂ ਲਈ ਸਹਿੰਦੇ ਕਿਰਪਾਨਾ ਹਿੱਕ ਤੇ


jamandro daleer hawa nahi dikhayi di
jatt kadon lehnde coaching larhayi di
ooh yaaran de ghara ch nahio jhatti layi di
hit hoon layi na stunt khediye
raah ni change karida kise di chhikk te
allarhe tere layi kam layie dil tu
yaarian layi sehnde kirpana hikk te
ਜਮਾਦਰੂ ਦਲੇਰ ਹਵਾ ਨਹੀ ਦਿਖਾਈ ਦੀ
ਜੱਟ ਕਦੌ ਲਹਿੰਦੇ ਕੋਚਿੰਗ ਲੜਾਈ ਦੀ
ਉਹ ਯਾਰਾ ਦੇ ਘਰਾ ਚ ਨਹੀਉ ਝਾਤੀ ਲਾਈ ਦੀ
ਹਿੱਟ ਹੋਣ ਲਈ ਨਾ ਸਟੱਟ ਖੇਡੀਏ
ਰਾਹ ਨੀ ਚੈਂਜ ਕਰੀਦਾਂ ਛਿੱਕ ਤੇ
ਅੱਲ੍ਹੜੇ ਤੇਰੇ ਲਈ ਕੰਮ ਲਈਏ ਦਿੱਲ ਤੌ
ਯਾਰੀਆਂ ਲਈ ਸਹਿੰਦੇ ਕਿਰਪਾਨਾ ਹਿੱਕ ਤੇ


gharu v na maade udha v ni dabde
khoye de shooken chingma ni chabbde
asle kade v sale' aa cho ni labhde
baath'n wala antre v likhe tunn'h ke
geet ni tappodah kalli hook te
allarhe tere layi kam layie dil tu
yaarian layi sehnde kirpana hikk te
ਘਰੋ ਵੀ ਨਾ ਮਾੜੇ ਉੱਦਾ ਵੀ ਨੀ ਦੱਬਦੇ
ਖੋਏ ਦੇ ਸ਼ੋਕੀਨ ਚਿੰਗਮਾਂ ਨੀ ਚੰਬਦੇ
ਅਸਲੇ ਕਦੇ ਵੀ ਸੇਲਾ ਚੋ ਨੀ ਲੱਬਦੇ
ਬਾਠਾਂ ਵਾਲਾ ਅੰਤਰੇ ਵੀ ਲਿਖੇ ਤੁੰਨ ਕੇ
ਗੀਤ ਨੀ ਟਪਾਉਦਾ ਕੱਲੀ ਹੁੱਕ ਤੇ
ਅੱਲ੍ਹੜੇ ਤੇਰੇ ਲਈ ਕੰਮ ਲਈਏ ਦਿੱਲ ਤੌ
ਯਾਰੀਆਂ ਲਈ ਸਹਿੰਦੇ ਕਿਰਪਾਨਾ ਹਿੱਕ ਤੇ


kurte nall maadi lagge jean mitro
hadhan nall laggi maadi feem mitro
mehnta te rakhi da yaqeen mitro
gitta kadh dindi murh ke ohh jhinjra
bachke purane bullet'a di kick tu
allarhe tere layi kam layie dil tu
yaarian layi sehnde kirpana hikk te
ਕੁੜਤੇ ਨਾਲ ਮਾੜੀ ਲੱਗੇ ਜੀਨ ਮਿੱਤਰੋ
ਹੰਢਾ ਨਾਲ ਲੱਗੀ ਮਾੜੀ ਅਫੀਮ ਮਿੱਤਰੋ
ਮਿਹਨਤਾਂ ਤੇ ਰੱਖੀ ਦਾ ਯਕੀਨ ਮਿੱਤਰੋ
ਗਿੱਟਾ ਕੱਡ ਦਿੰਦੀ ਮੁੱੜ ਕੇ ਉਹ ਜਿੰਝਰਾ
ਬਚਕੇ ਪੁਰਾਣੇ ਬੁਲੱਟਾ ਦੀ ਕਿੱਕ ਤੋ
ਅੱਲ੍ਹੜੇ ਤੇਰੇ ਲਈ ਕੰਮ ਲਈਏ ਦਿੱਲ ਤੌ
ਯਾਰੀਆਂ ਲਈ ਸਹਿੰਦੇ ਕਿਰਪਾਨਾ ਹਿੱਕ ਤੇ
 
Last edited by a moderator:

Gill 22

Elite
ਉਹ ਯਾਰਾ ਦੇ ਘਰਾ ਚ ਨਹੀਉ ਚਾਬੀ ਲਾਈ ਦੀ

ਚਾਬੀ da ki mtlb bnda veere
mainu ehda lgda jiwe chatii keh reha oh....bakki je chabi shi aa fir mtlb dseyo
 

Gill Saab

Yaar Malang
ਉਹ ਯਾਰਾ ਦੇ ਘਰਾ ਚ ਨਹੀਉ ਚਾਬੀ ਲਾਈ ਦੀ

ਚਾਬੀ da ki mtlb bnda veere
mainu ehda lgda jiwe chatii keh reha oh....bakki je chabi shi aa fir mtlb dseyo
may be yaar di bhen te glt akh ni rkhi di shayad ehi mtlb hove
 
U

userid97899

Guest
ਉਹ ਯਾਰਾ ਦੇ ਘਰਾ ਚ ਨਹੀਉ ਚਾਬੀ ਲਾਈ ਦੀ

ਚਾਬੀ da ki mtlb bnda veere
mainu ehda lgda jiwe chatii keh reha oh....bakki je chabi shi aa fir mtlb dseyo

ਝਾਤੀ ਹੀ ਹੁਣਾ ਵੀਰ ਕਰਤਾ ਸਹੀ
ਧੰਨਵਾਦ
 
Top