Lyrics Kine aaye kine gaye (Ranjit bawa) song lyrics ,song writer(lovely noor) unop

Post kistra di laghi ji

  • Bad

    Votes: 0 0.0%
  • Good

    Votes: 0 0.0%

  • Total voters
    0
  • Poll closed .
kine aaye kine gaye song punjabi lyrics #Ranjit bawa #lovely noor
Unp writer gurvirsingh
Sharechat I'd link 5911 recordslink- ShareChat - Funny, Romantic, Videos, Shayari, Quotes | Messaging app
Instagram I'd link 5911 records

Song lyrics ,,

ਕਦੋਂ ਕਿੱਥੇ ਪਹਿਲੀ ਵਾਰੀ ਉਠਿਆ ਜਹਾਜ
ਦਾਜ ਵਿੱਚ ਊਠ ਨੇ ਕਿੱਥੋਂ ਦਾ ਰਿਵਾਜ (੨)
ਵਿਸਥਾਰ ਨਾਲ ਦਸੋ ਪਿਅਾਰੇ ਬੱਚਿਓ
ਪੋਰਸ ਨੂੰ ਕਿਹੜੀ ਗੱਲ ਮਾਸੀ ਭੁੱਲਗੀ
ਓ ਖੌਰੇ ਕਿਹੜੇ ਰਾਜਿਆਂ ਦੇ ਰੱਟੇ ਮਰਵਾਤੇ
ਅੱਜਦੇ ਜਵਾਕਾ ਨੂੰ 84 ਭੁੱਲ ਗਈ(੨)

ਕੌਣ ਸੀ ਇਹ ਬੱਬਰ ਅਕਾਲੀ
ਜਿਹੜੇ ਹੱਥ ਨਾ ਕਿਸੇ ਦੇ ਆਉਂਦੇ ਸੀ
ਸਿੱਖ regiment ਕਦੋਂ ਬਣੀ ਤੇ ਕਿੱਥੇ ਕਿੱਥੇ ਧੱਕ ਪਾਉਂਦੇ ਸੀ।
ਪੜੀ ਨਾ ਕਿਤਾਬ ਰਾਣੀ ਜਿੰਦਾ
ਆ ਹਾਲੀਵੁਡ ਚੱਲ ਕੇ ਕੋਈ ਸਾਲੀ ਆ ਗਈ
ਪੁੱਤਰਾ ਨੇ ਪਾਈਆਂ ਜਦੋਂ ਘਰਾ ਵਿੱਚ ਵੰਡਾ
ਪਿਓ ਨੂੰ ਯਾਦ ਓਦੋਂ 47 ਆਗੀ (੨)
ਹਰੀ ਸਿੰਘ ਨਲਵਾ ਨੇ ਢਾਹ ਲਿਆ ਸ਼ੇਰ
ਤੇ ਚੁਬਾੜਾ ਤੋੜਤਾ
ਰਾਜਾ ਰਣਜੀਤ ਸਿੰਘ ਜਿੱਤ ਹੀ ਨਾ ਹੋਇਆ ਗੋਰਾ ਖਾਲੀ ਮੋੜਤਾ।
ਮਾਦੋਦਾਸ ਬਣਿਆ ਬੰਦਾ ਗੁਰੂ ਦਾ ਚੱਕ ਤਾਂ ਚਮੇਲੇ ਨੂੰ
ਜਿੰਦਗੀ ਦੀ ਹਾੜੀ ਸੂਉਂਣੀ ਵੇਚ ਵੱਟ ਕੇ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ।
ਹੱਕਾ ਦਾ ਨੀ ਪਤਾ ਏਥੇ teen age ਨੂੰ ਪਾਬਲੋ ਤਾਂ ਬੜਾ ਮਸਹੂਰ ਹੈ।
ਕਈਆ ਨੂੰ ਤਾਂ ਚੇਤੇ ਨਾਇਓ ਦਾਦਿਆ ਦੇ ਨਾ ਗੁਰੂਆਂ ਦੀ ਗੱਲ ਬੜੀ ਦੂਰ ਐ
ਕਲਾਕਾਰੀ ਘੱਟ ਬਕਵਾਸ ਵਾਦੋ ਦੀ ਕਿੰਨਾ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ।
ਗੀਤਕਾਰੋ ਸਿੱਖੋ ਵਿਰਸੇ ਲੀ ਲਿਖਣਾ ਛੱਡ ਦੇਵੋ ਗਾਉਣਾ ਵੈਲ ਪੁਣੇ ਨੂੰ
ਹੌਲੀ ਹੌਲੀ ਰਾਜਨੀਤੀ ਖੇਡੀ ਜਾਂਦੀ ਆ ਤੇ ਕੁਝ ਜਾਪਣਾ ਹੀ ਨਈ।
ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ਜੀਵੇ ਆਪਣਾ ਹੀ ਨਈ।
ਪੈਰਾ ਨੂੰ ਕਰਾ ਕੇ ਛੱਡੋ ਸ਼ਾਨੱਣੀ ਐ ਸ਼ੋਂਕ ਕਿਕਰਾ ਦੇ ਬੂਟੇ ਦਾ
ਦਾਦੇ ਹੁਣੀ ਲੰਗ ਗੇ ਸੁਰੰਗਾ ਪੁੱਟ ਕੇ ਪੁੱਤ ਹੁਣੀ ਲੈਕੇ ਬੈਠੇ ਸਹਾਰਾ ਸੁੱਖੇ ਦਾ।
ਓਹ ਭਾਲੜ ਬੰਦੇ ਨੂੰ ਦਿੱਤੀ ਲੋਈ ਨਾ ਤੇ ਠੰਡਾ ਵਿੱਚ ਪਾਲਾ ਹੋਣ ਤੇ
ਓਹੀ ਕਹਿੰਦੇ ਦਵਾ ਗੇ ਸਵਾ ਲੱਖ ਕਿਸੇ ਦਾ ਮੂੰਹ ਕਾਲਾ ਹੋਣ ਤੇ।
ਦੇਸੀ ਘਿਓ ਦੇ ਵਰਗੀ ਮਾਰ ਹੁੰਦੀ ਚੰਗੇ ਉਸਤਾਦ ਚੰਡੇ ਦੀ
ਦਾਜ ਵਾਲੀ ਗੱਡੀ ਉੱਤੇ ਗੋਤ ਲਿਖਣਾ ਸੱਚ ਜਾਣੀ ਗੱਲ ਨੀ ਸਿਆਣੇ ਬੰਦੇ ਦੀ।(੨)
ਭਗਤ ਸਰਾਭੇ ਜਦੋਂ ਜੰਮਦੇ ਸੀ
ਓਦੋਂ ਨਾ ਜਮੀਰ ਵਿਕਦਾ
ਫੂਕਾ ਫੂਕਾ ਦੇ ਦੇ ਬਣਿਆ ਸਟਾਰ ਪੁੱਤ ਬਹੁਤਾ ਚਿਰ ਨਾਇਓ ਟਿਕਦਾ
ਇਨਾ ਇਤਹਾਸ ਕਤੋ ਸ਼ਰਮ ਨਾ ਆਈ ਆਈ ਦਲ ਚੁਣੇ ਨੂੰ।
ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਸੀਸੇ ਵਿਚ ਜੜਾਈ ਓਦੋਂ ਫੈਨ ਪੁਣੇ ਨੂੰ।

ਮਾਫ ਕਰਨਾ ਵੀਰੋ last ਪਹਿਰਾ ਰਹਿ ਗਿਆ ਉੱਤੇ ਲਿੰਕ ਤੋਂ sharechat ਤੇ follow ਕਰ ਲਵੋ ਜੀ ਇਸ ਪੋਸਟ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ thank-you
 
Top