kidaan ji sherdil......

ਯਾਰ ਨੇ ਫਕੀਰ ਦੀ ਦੁਆ ਵਰਗੇ ,
ਲੋਕੀ ਮੜਾ ਕਿਹਣ ਕੀ ਕਰਿਏ ,
ਮਾਰਦੇ ਨੇ ਜੋ ਫੋਕੀਆਂ ਫੜਾਂ ਲਏ ਜੀਹਨਾਂ ਜਾਣਕੇ ਪੰਗੇ,
ਸੱਭ ਕੀਲੀ ਉੱਤੇ ਟੰਗੇ,
ਕਦੇ ਮੁੱੜਕੇ ਨਾ ਖੰਘੇ,
....ਡੱਬ ਰੱਖੀ ਪਿਸਤੌਲ,
ਪੈਂਦੇ ਵੈਰੀਆਂ ਦੇ ਹੌਲ,
ਨਹੀਓ ਕਰਦੇ ਮਖੌਲ,
ਫੁਰ ਲੋਕੀ ਮੜਾ ਕਿਹਣ ਕੀ ਕਰਿਏ.....
 

SherDil™

naNOX9™ Hardcore
bighug-1.gif



 
Top