BaBBu Prime VIP Aug 29, 2016 #1 ਖ਼ੌਰੇ ਕਿਉਂ ਨਹੀਂ ਜ਼ਮੀਨ ਦੀ ਗੱਲ ਕਰਦੇ, ਬੰਦੇ ਇਹ ਜਿਹੜੇ ਪੁਤਲੇ ਖ਼ਾਕ ਦੇ ਨੇ । ਰੱਜ ਖਾਂਦਿਆਂ ਨੂੰ ਗੱਲਾਂ ਆਉਂਦੀਆਂ ਨੇ, ਲੱਗੇ ਆਟਾ ਤੇ ਤਬਲੇ ਪਟਾਕਦੇ ਨੇ ।
ਖ਼ੌਰੇ ਕਿਉਂ ਨਹੀਂ ਜ਼ਮੀਨ ਦੀ ਗੱਲ ਕਰਦੇ, ਬੰਦੇ ਇਹ ਜਿਹੜੇ ਪੁਤਲੇ ਖ਼ਾਕ ਦੇ ਨੇ । ਰੱਜ ਖਾਂਦਿਆਂ ਨੂੰ ਗੱਲਾਂ ਆਉਂਦੀਆਂ ਨੇ, ਲੱਗੇ ਆਟਾ ਤੇ ਤਬਲੇ ਪਟਾਕਦੇ ਨੇ ।