Kalam

ਤੇਰੇ ਗਮ ਨੇ ਮੈਨੂੰ ਕਲਮ ਫੜਾਈ
ਮਜਬੂਰ ਕੀਤਾ ਕੁੱਝ ਲਿਖਣ ਲਈ
ਕਦੇ ਤੇਰਾ ਦਿਦਾਰ ਸੀ ਸਾਨੂੰ ਰੱਬ ਵਰਗਾ
ਨਾਂ ਜਾਦੇ ਸੀ ਕਿਤੇ ਮੱਥਾ ਟੇਕਣ ਲਈ
ਜੇ ਦਿਲ ਵਿਚ ਕੁੱਝ ਰਹਿਮ ਬਾਕੀ ਹੋਵੇ
ਤਾਂ ਆ ਜਾਂਵੀ ਮੇਰੇ ਸਿਵੇ ਦੀ ਅੱਗ ਸੇਕਣ ਲਈ
ਪਰ ਚੱਕੀਂ ਨਾ ਮੁੱਖ ਤੋ ਕਫਨ
ਕਿਤੇ ਉੱਠ ਹੀ ਨਾਂ ਜਾਵਾਂ ਤੈਨੂੰ ਵੇਖਣ ਲਈ........
 
Top