J Jeeta Kaint Jeeta Kaint @ Nov 13, 2013 #1 ਕਦੀ ਵੀ ਆਪਣੀ ਜਿੰਦਗੀ ਤੋ ਨਾਰਾਜ਼ ਨੀ ਹੋਣਾ ਚਾਹੀਦਾ__ ਕੀ ਪਤਾ ਕੋਈ ਸਾਡੇ ਵਰਗੀ ਜਿੰਦਗੀ ਲੈਣ ਨੂੰ ਵੀ ਤਰਸ ਰਿਹਾ ਹੋਵੇ__