ਮਿਤਰੋ ਪਟੋਲੇ kadi ApNi CoLonY ਚੋ ਨੀ ਪੱਟੀ ਦੇ

aman1987

Aman Jatt
ਕੱਢੀਏ ਪਕੌੜੇ ਕਾੜ ਕੇ ਬਈ ਤੇਲ ਨੂੰ...
ਬਿਜਲੀ ਦੇ ਖੰਭੇ ਤੇ ਨਾ ਚਾੜੋ ਵੇਲ ਨੂੰ...
ਰੋਟੀ ਖਾਕੇ ਹੱਥ ਨੀ ਕਦੇ ਵੀ ਚੱਟੀ ਦੇ.....
ਮਿਤਰੋ ਪਟੋਲੇ kadi ApNi CoLonY ਚੋ ਨੀ ਪੱਟੀ ਦੇ......:p
 
bai eh kamm te loki 70's de time v karde hunde c, hun kithe hatna ! :p

'mere saamne vali khidki main ik chaand ka tukda rehta hai'
 
Top