Kabul ne

ਯਾਰਾਂ ਵੱਲੋਂ ਦਿੱਤੀਆਂ ਸਜ਼ਾਵਾਂ ਵੀ ਕਬੂਲ ਨੇ,
ਦਿੱਤੀਆਂ ਸੀ ਜੋ ਮਾੜੀਆਂ ਸਲਾਹਵਾਂ ਵੀ ਕਬੂਲ ਨੇ,
ਕਬੂਲ ਨੇ ਉਹ ਸਾਰੇ ਦੁੱਖ .........
ਉਹਨਾ ਵੱਲੋਂ ਦਿੱਤੀਆਂ ਬਦ ਦੁਆਵਾਂ ਵੀ ਕਬੂਲ ਨੇ,
ਕਬੂਲ ਨੇ ਉਹ ਕੌੜੀਆਂ ਯਾਦਾਂ ਜੋ ਉਹਨਾ ਨਾਲ ਬੀਤੀਆਂ,
ਕਬੂਲ ਨੇ ਉਹ ਸਾਰੀਆਂ ਮਾੜੀਆਂ ਜੋ ਸਾਡੇ ਨਾਲ ਕੀਤੀਆਂ,
ਯਾਦ ਨੇ ਉਹ ਸਾਰੇ ਪਲ ਜੋ ਉਹਨਾ ਨਾਲ ਬੀਤੇ,
ਯਾਦ ਨੇ ਉਹ ਵਾਅਦੇ ਜੋ ਮਹਿਫਲਾਂ ਚ ਕੀਤੇ,
ਛੱਡੀਆਂ ਜੋ ਸਾਡੇ ਵੱਲ ਉਹ ਤੱਤੀਆਂ ਹਵਾਵਾਂ ਵੀ ਕਬੂਲ ਨੇ,
ਮੌਤ ਵੱਲ ਜਾਂਦੀਆਂ ਰਾਹਵਾਂ ਵੀ ਕਬੂਲ ਨੇ,
ਯਾਰਾਂ ਵੱਲੋਂ ਦਿੱਤੀਆਂ ਸਜ਼ਾਵਾਂ ਵੀ ਕਬੂਲ ਨੇ.......
 
Similar threads

Similar threads

Top