Kaatlan vich shamal ho gayi ae

ਜੋ ਕਾਤਲ ਸੀ ਮੇਰੇ ਜਜ਼ਬਾਤਾਂ ਦੇ, ਤੂੰ ਉਨ੍ਹਾਂ ਮੁਜਰਿਮਾਂ ਦੇ ਨਾਲ ਰਲਦੀ ਗਈ
ਪਰ ਓਹ ਟੁੱਟੇ ਨਾਜ਼ੁਕ ਦਿਲ ਮੇਰੇ ਦੀ, ਹਰ ਰਾਤ ਹੰਜੂਆਂ ਵਿਚ ਢਲਦੀ ਗਈ
ਜਿਸ ਰਾਹ ਉੱਤੇ ਦਿਲ ਗਵਾਇਆ ਏ, ਉਸ ਰਾਹ ਤੋਂ ਮੈਂ ਹਿੱਲਣਾ ਨਈ ਕਦੇ
ਜੇ ਤੂੰ ਏ ਰੱਜ ਕੇ ਸੁਣੱਖੀ ਸੋਹਣੀਏ, ਤਾਂ Lv ਜਿਹਾ ਯਾਰ ਵੀ ਮਿੱਲਣਾ ਨਈ ਕਦੇ
-Lv
 
Top