Jokes

Student of kalgidhar

Prime VIP
Staff member
ਇੱਕ ਵਾਰ ਮੈ ਪਟਰੋਲ ਪੰਪ ਵਾਲੇ ਨੂੰ 30 ਰੁਪਏ ਦਿਤੇ ਕਿਹਾ ਟੈਕੀ ਫੁਲ ਕਰਦੇ
.
.
.

ਸਾਲਾ ਕਹਿੰਦਾ 10 ਰੁਪਏ ਹੌਰ ਦੇਦੇ ਪੰਪ ਵਿੱਚ ਹੀ ਹਿੱਸਾ ਪਾਲਾ
ਅੱਜ ਤਾਂ ਕਲੋਲ ਈ ਹੋਗੀ . .
ਮੈਂ ਦੁਕਾਨ ਆਲੇ ਨੂੰ ਕਿਹਾ ਕਿ 5 rs. ਦੀਆਂ ਬਦਾਮਾਂ ਦੀਆਂ ਗਿਰੀਆਂ ਦੇਈਂ ।
.
..
.
ਕਹਿੰਦਾ 22 ਪੱਲੀ ਲਿਆ
ਲਫਾਫੇ ਚ੍ ਤਾਂ ਪੈਨੀਆਂ ਨੀ ।।
ਡਾਕਟਰ, 'ਤੁਸੀਂ ਇਸਨੂੰ 1 ਘੰਟਾ ਪਹਿਲਾਂ ਲਿਆਉਦੇ
ਤਾ ਅਸੀਂ ਇਸ ਨੂੰ ਬਚਾ ਲੈਦੇ!'
ਪੱਪੂ, 'ਸਾਲਿਆ, 20 ਮਿੰਟ ਪਹਿਲਾਂ ਤਾਂ ਐਕਸੀਡੈਂਟ
ਹੋਇਆ,
1 ਘੰਟਾ ਪਹਿਲਾਂ ਕੀ ਜਬਰਦਸਤੀ ਲਿਆਉਦੇ


ਇਕੱਲੇ ਨਾ ਹੱਸੋ ਦੂਸਰਿਆਂ ਨੂੰ ਵੀ ਸੇਅਰ ਕਰੋ 😀😀😀
 
Top