Jindgi

ਜਾ ਸੱਜਣਾ ਤੈਨੂੰ ਮੁਆਫ ਕੀਤਾ
ਤੇਰਾ ਦਿਤਾ ਦਰਦ ਸੀਨੇ ਵਿੱਚ ਦਬਾ ਲਾਵਾਗੇਂ.....
ਤੇਰੇ ਨਾਲ ਬੀਤੇ ਪਲਾ ਨੂੰ ਯਾਦ ਕਰਕੇ .....
ਰਹਿੰਦਾ ਸਫਰ ਜਿੰਦਗੀ ਦਾ ਮੁਕਾ ਲਾਵਾਗੇਂ......
ਨਹੀ ਗੁੱਸਾ ਸਾਨੂੰ ਤੇਰੀ ਬੇਵਫਾਈ ਦਾ....
ਝੱਲੇ ਇਸ ਦਿਲ ਨੂੰ ਸਮਝਾ ਲਵਾਗੇਂ....
ਪਿਆਰ ਮਿਲਦਾ ਹੈ ਕਿਸਮਤ ਵਾਲਿਆ ਨੁੰ.....
ਇਹ ਕਿਹ ਕੇ ਦਿਲ ਬਹਿਲਾ ਲਵਾਗੇਂ....
 
Top