ਜਿੰਨਾ ਨੂੰ ਦਿਲ ਤੇ ਲੱਗਦੀ ਹੈ..

Jeeta Kaint

Jeeta Kaint @
ਜਿੰਨਾ ਨੂੰ ਦਿਲ ਤੇ
ਲੱਗਦੀ ਹੈ..
ਓਹ ਅੱਖਾਂ ਤੋਂ ਨਹੀਂ ਰੋਂਦੇ...
ਜੋ ਆਪਣਿਆਂ ਦੇ
ਨਹੀਂ ਹੋਏ ..
ਓਹ ਕਿਸੇ ਦੇ
ਵੀ ਨਹੀਂ ਹੁੰਦੇ...
ਵਕਤ ਨੇ ਮੈਨੂੰ ਅਕਸਰ ਇਹ
ਸਿਖਾਇਆ ਹੈ...
ਸੁਪਨੇ ਟੁੱਟ ਜਾਂਦੇ ਨੇ...ਪਰ
ਪੂਰੇ ਨਹੀਂ ਹੁੰਦੇ...
 
Back
Top