rulebreaker4 Gurjap Singh Jan 5, 2014 #1 ਸੀਨੇ ਸਾਡੇ ਵੀ ਓਦੋਂ ਏ ਖੋ ਪੈਂਦੀ , ਮਾਂ Telephone ਤੇ ਜਦੋਂ ਏ ਰੋ ਪੈਂਦੀ, ਦਿਲ ਸਾਡਾ ਵੀ ਠੰਡੇ ਹੌਂਕੇ ਭਰਦਾ ਏ, ਫੇਰ 'ਜੀ' ਪਿੰਡ ਜਾਣ ਨੂੰ ਕਰਦਾ ਏ! --korpal
ਸੀਨੇ ਸਾਡੇ ਵੀ ਓਦੋਂ ਏ ਖੋ ਪੈਂਦੀ , ਮਾਂ Telephone ਤੇ ਜਦੋਂ ਏ ਰੋ ਪੈਂਦੀ, ਦਿਲ ਸਾਡਾ ਵੀ ਠੰਡੇ ਹੌਂਕੇ ਭਰਦਾ ਏ, ਫੇਰ 'ਜੀ' ਪਿੰਡ ਜਾਣ ਨੂੰ ਕਰਦਾ ਏ! --korpal