jee karda

[font=verdana,arial,helvetica,sans-serif]ਜੀਅ ਕਰਦਾ ਤੇਰੇ ਗ਼ਮ ਨੂੰ ਦਿਲ ਵਿੱਚ ਸਮੋ ਲਵਾਂ[/font]
[font=verdana,arial,helvetica,sans-serif] [/font]
[font=verdana,arial,helvetica,sans-serif]ਜਾਂ ਤੇਰਾ ਸਿਤਮ ਯਾਦ ਕਰਕੇ ਥੋੜਾ ਰੋ ਲਵਾਂ[/font]
[font=verdana,arial,helvetica,sans-serif] [/font]
[font=verdana,arial,helvetica,sans-serif] [/font]
[font=verdana,arial,helvetica,sans-serif] [/font]
[font=verdana,arial,helvetica,sans-serif]ਅੱਖਾਂ ਵਿੱਚ ਵੱਸਦੀ ਸਨਮ ਹਰ ਵਕਤ ਸੂਰਤ ਤੇਰੀ[/font]
[font=verdana,arial,helvetica,sans-serif] [/font]
[font=verdana,arial,helvetica,sans-serif]ਕਿਸ ਤਰਾਂ ਭੁਲਾਕੇ ਤੇਰੀ ਯਾਦ ਹੌਲਾ ਹੋ ਲਵਾਂ[/font]
[font=verdana,arial,helvetica,sans-serif] [/font]
[font=verdana,arial,helvetica,sans-serif] [/font]
[font=verdana,arial,helvetica,sans-serif] [/font]
[font=verdana,arial,helvetica,sans-serif]ਮੇਰੇ ਨਸੀਬਾਂ ਵਿੱਚ ਦਰਦ ਦੇ ਸਿਵਾ ਕੁਝ ਨਹੀਂ[/font]
[font=verdana,arial,helvetica,sans-serif] [/font]
[font=verdana,arial,helvetica,sans-serif]ਦਾਗ ਤੇਰੇ ਦਾਮਨ ਦੇ ਹੰਝੂਆਂ ਨਾਲ ਧੋ ਲਵਾਂ[/font]
[font=verdana,arial,helvetica,sans-serif] [/font]
[font=verdana,arial,helvetica,sans-serif] [/font]
[font=verdana,arial,helvetica,sans-serif] [/font]
[font=verdana,arial,helvetica,sans-serif]ਤੇਰੇ ਨਾਲ ਲਾਕੇ ਦਿਲ ਮੈਂ ਸੱਚ ਜਾਣਿਆ ਇਹ[/font]
[font=verdana,arial,helvetica,sans-serif] [/font]
[font=verdana,arial,helvetica,sans-serif]ਗ਼ਮਾਂ ਨੂੰ ਮੋਤੀ ਸਮਝਕੇ ਗੀਤਾਂ ਦੇ ਹਾਰ ਪਰੋ ਲਵਾਂ[/font]
[font=verdana,arial,helvetica,sans-serif] [/font]
[font=verdana,arial,helvetica,sans-serif] [/font]
[font=verdana,arial,helvetica,sans-serif] [/font]
[font=verdana,arial,helvetica,sans-serif]ਭੇਤੀ ਦਿਲ ਦੇ ਹੀ ਜਦ ਦੇ ਗਏ ਧੋਖਾ[/font]
[font=verdana,arial,helvetica,sans-serif] [/font]
[font=verdana,arial,helvetica,sans-serif]ਮੈਂ ਹੱਸਦਾ ਦੁਨੀਆਂ ਲਈ ਦਰਦ ਸੀਨੇ ਲੁਕੋ ਲਵਾਂ[/font]
[font=verdana,arial,helvetica,sans-serif] [/font]
[font=verdana,arial,helvetica,sans-serif] [/font]
[font=verdana,arial,helvetica,sans-serif] [/font]
[font=verdana,arial,helvetica,sans-serif]ਬਾਹਰ ਸੁੱਟਦਾ ਹਾਂ ਤਾਂ ਕਿਸੇ ਨੂੰ ਘਾਇਲ ਕਰਨਗੇ[/font]
[font=verdana,arial,helvetica,sans-serif] [/font]
[font=verdana,arial,helvetica,sans-serif]ਕੰਡਿਆਂ ਨੂੰ ਫੁੱਲ ਸਮਝਕੇ ਪੋਟਿਆਂ ਵਿੱਚ ਚੁਭੋ ਲਵਾਂ[/font]
[font=verdana,arial,helvetica,sans-serif] [/font]
[font=verdana,arial,helvetica,sans-serif] [/font]
[font=verdana,arial,helvetica,sans-serif] [/font]
[font=verdana,arial,helvetica,sans-serif]ਚਾਹਤ ਦੇ ਸਮੁੰਦਰ ਵਿੱਚ ਅਜੇ ਵੀ ਠਾਠਾਂ ਮਾਰ ਰਹੇ[/font][font=verdana,arial,helvetica,sans-serif]
[/font]
[font=verdana,arial,helvetica,sans-serif]ਕਰਕੇ ਦਿਲ ਕਰੜਾ ਭਾਵਨਾਵਾਂ ਨੂੰ ਅੰਦਰੇ ਸੰਜੋ ਲਵਾਂ[/font]​
 
Top